JW.ORG ʼਤੇ ਲੇਖ
ਤਜਰਬੇ
ਕੱਪੜੇ ਧੋਣ ਵਾਲੀ ਮਸ਼ੀਨ ਥੱਲੇ ਪਰਚੀਆਂ
ਇਕ ਮਾਂ ਨੇ ਆਪਣੀਆਂ ਧੀਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਲਈ ਨਵਾਂ ਤਰੀਕਾ ਅਪਣਾਇਆ।
jw.org/pa ʼਤੇ “ਸਾਡੇ ਬਾਰੇ” > “ਤਜਰਬੇ” > “ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰ” ਹੇਠਾਂ ਦੇਖੋ।
ਨੌਜਵਾਨ ਪੁੱਛਦੇ ਹਨ
ਜੇ ਤੁਹਾਨੂੰ ਭਾਰ ਘਟਾਉਣ ਦੀ ਲੋੜ ਹੈ, ਤਾਂ ਕਿਸੇ ਡਾਇਟ ਨੂੰ ਚੁਣਨ ਦੀ ਬਜਾਇ ਵਧੀਆ ਜੀਵਨ-ਢੰਗ ਅਪਣਾਉਣ ਬਾਰੇ ਸੋਚੋ।
jw.org/pa ʼਤੇ “ਬਾਈਬਲ ਦੀਆਂ ਸਿੱਖਿਆਵਾਂ” > “ਨੌਜਵਾਨਾਂ ਲਈ” > “ਨੌਜਵਾਨ ਪੁੱਛਦੇ ਹਨ” ਹੇਠਾਂ ਦੇਖੋ।