JW.ORG ʼਤੇ ਲੇਖ
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਬਾਈਬਲ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਕੀ ਸਲਾਹ ਦਿੰਦੀ ਹੈ?
ਬਾਈਬਲ ਦੀ ਸਲਾਹ ਤੋਂ ਦੇਖ-ਭਾਲ ਕਰਨ ਵਾਲਿਆਂ ਦੀ ਮਦਦ ਹੋ ਸਕਦੀ ਹੈ
“ਲਾਇਬ੍ਰੇਰੀ” > “ਲੜੀਵਾਰ ਲੇਖ” > “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਹੇਠਾਂ ਦੇਖੋ।
ਤਜਰਬੇ
13 ਗਵਾਹਾਂ ਦਾ ਇਕ ਸਮੂਹ ਦੱਖਣੀ ਅਮਰੀਕਾ ਦੇ ਐਮੇਜ਼ਨ ਜੰਗਲ ਦੇ ਦੂਰ-ਦੁਰਾਡੇ ਇਲਾਕੇ ਵਿਚ ਰਹਿੰਦੇ ਲੋਕਾਂ ਤਕ ਬਾਈਬਲ ਦਾ ਸੰਦੇਸ਼ ਲੈ ਕੇ ਗਿਆ।
“ਲਾਇਬ੍ਰੇਰੀ” > “ਲੜੀਵਾਰ ਲੇਖ” > “ਯਹੋਵਾਹ ਦੇ ਗਵਾਹਾਂ ਦੇ ਤਜਰਬੇ” ਹੇਠਾਂ ਦੇਖੋ।