JW.ORG ʼਤੇ ਲੇਖ
ਤਜਰਬੇ
ਇਕ ਪਾਦਰੀ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ
ਇਕ ਪਾਦਰੀ ਅਤੇ ਉਸ ਦੀ ਪਤਨੀ ਦੇ ਮਨ ਵਿਚ ਮੌਤ ਬਾਰੇ ਕਈ ਸਵਾਲ ਸਨ ਕਿਉਂਕਿ ਉਨ੍ਹਾਂ ਦੇ ਮੁੰਡੇ ਦੀ ਮੌਤ ਹੋ ਗਈ ਸੀ ਅਤੇ ਉਹ ਦੋਵੇਂ ਬਹੁਤ ਦੁਖੀ ਸਨ। ਜਾਣੋ ਕਿ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਕਿਵੇਂ ਮਿਲੇ ਅਤੇ ਉਨ੍ਹਾਂ ਨੇ ਦਿਲਾਸਾ ਕਿਵੇਂ ਪਾਇਆ।
“ਲਾਇਬ੍ਰੇਰੀ” > “ਲੜੀਵਾਰ ਲੇਖ” > “ਯਹੋਵਾਹ ਦੇ ਗਵਾਹਾਂ ਦੇ ਤਜਰਬੇ” ਹੇਠਾਂ ਦੇਖੋ।
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
“ਅੱਖ ਦੇ ਬਦਲੇ ਅੱਖ” ਕਾਨੂੰਨ ਦਾ ਕੀ ਮਤਲਬ ਹੈ?
ਕੀ ਇਸ ਕਾਨੂੰਨ ਕਰਕੇ ਲੋਕਾਂ ਨੂੰ ਆਜ਼ਾਦੀ ਮਿਲਦੀ ਹੈ ਕਿ ਉਹ ਅਨਿਆਂ ਹੋਣ ʼਤੇ ਕਾਨੂੰਨ ਆਪਣੇ ਹੱਥ ਵਿਚ ਲੈਣ?
“ਲਾਇਬ੍ਰੇਰੀ” > “ਲੜੀਵਾਰ ਲੇਖ” > “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਹੇਠਾਂ ਦੇਖੋ।