JW.ORG ʼਤੇ ਲੇਖ
ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਗਿਲਿਅਡ ਸਕੂਲ—ਦੁਨੀਆਂ ਭਰ ਤੋਂ ਆਏ ਵਿਦਿਆਰਥੀ
ਨਿਊਯਾਰਕ ਵਿਚ ਇਕ ਬਹੁਤ ਹੀ ਜ਼ਰੂਰੀ ਸਕੂਲ ਚਲਾਇਆ ਗਿਆ। ਇਸ ਸਕੂਲ ਲਈ ਦੁਨੀਆਂ ਭਰ ਤੋਂ ਵਿਦਿਆਰਥੀ ਆਏ। ਇਹ ਵਿਦਿਆਰਥੀ ਇਸ ਸਕੂਲ ਵਿਚ ਕਿਵੇਂ ਪਹੁੰਚੇ?
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?” ਹੇਠਾਂ ਦੇਖੋ।
ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਮੇਰੇ ʼਤੇ ਜੂਡੋ-ਕਰਾਟੇ ਵਰਗੇ ਮਾਰਸ਼ਲ ਆਰਟਸ ਦਾ ਜਨੂਨ ਸਵਾਰ ਸੀ”
ਅਰਵਿਨ ਲਾਮਸਫਸ ਨੇ ਇਕ ਵਾਰ ਆਪਣੇ ਇਕ ਦੋਸਤ ਨੂੰ ਪੁੱਛਿਆ: “ਕੀ ਤੂੰ ਕਦੇ ਸੋਚਿਆ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ?” ਇਸ ਸਵਾਲ ਦੇ ਜਵਾਬ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਹੇਠਾਂ ਦੇਖੋ।