JW.ORG ʼਤੇ ਲੇਖ
ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਨਵੀਂ ਦੁਨੀਆਂ ਅਨੁਵਾਦ ਨੂੰ ਤਿਆਰ ਕਰਨ ਵਿਚ ਅਨੁਵਾਦ, ਛਪਾਈ ਅਤੇ ਜਿਲਦ ਬੰਨ੍ਹਣ ਤੋਂ ਇਲਾਵਾ ਵੀ ਕਈ ਸਾਰੇ ਕੰਮ ਸ਼ਾਮਲ ਹਨ ਜੋ ਅਸੀਂ ਸੋਚ ਵੀ ਨਹੀਂ ਸਕਦੇ।
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?” ਹੇਠਾਂ ਦੇਖੋ।
ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਅਪਰਾਧ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਮੈਨੂੰ ਸਿਰਫ਼ ਦੁੱਖ ਹੀ ਮਿਲੇ”
ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਆਰਟਨ ਨੇ ਸਿੱਖਿਆ ਕਿ ਬਾਈਬਲ ਪੈਸੇ ਨਾਲ ਪਿਆਰ ਕਰਨ ਬਾਰੇ ਜੋ ਵੀ ਕਹਿੰਦੀ ਹੈ, ਉਹ ਬਿਲਕੁਲ ਸੱਚ ਹੈ!
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਹੇਠਾਂ ਦੇਖੋ।