JW.ORG ʼਤੇ ਲੇਖ
ਯਹੋਵਾਹ ਦੇ ਗਵਾਹਾਂ ਦੇ ਤਜਰਬੇ
ਗੰਭੀਰ ਸਿਹਤ ਸਮੱਸਿਆ ਵੀ ਇਕ ਭੈਣ ਦੀ ਹਿੰਮਤ ਨਹੀਂ ਤੋੜ ਸਕੀ
ਵਰਜੀਨੀਆ ਨੂੰ 23 ਤੋਂ ਵੀ ਜ਼ਿਆਦਾ ਸਾਲਾਂ ਤੋਂ ਅਧਰੰਗ ਹੈ, ਪਰ ਬਾਈਬਲ ਵਿੱਚੋਂ ਮਿਲੀ ਉਮੀਦ ਕਰਕੇ ਉਸ ਨੂੰ ਦਿਲਾਸਾ ਅਤੇ ਸਹਾਰਾ ਮਿਲਿਆ।
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਯਹੋਵਾਹ ਦੇ ਗਵਾਹਾਂ ਦੇ ਤਜਰਬੇ” > “ਬਾਈਬਲ ਦੀ ਸੱਚਾਈ ਸਾਂਝੀ ਕਰਨੀ” ਹੇਠਾਂ ਦੇਖੋ।
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਲਾਲ ਸਮੁੰਦਰ ਦੇ ਕੰਢੇ ʼਤੇ ਮਿਰੀਅਮ ਨਬੀਆ ਅਤੇ ਔਰਤਾਂ ਨੇ ਜਿੱਤ ਦਾ ਗੀਤ ਗਾਇਆ। ਉਸ ਤੋਂ ਅਸੀਂ ਦਲੇਰੀ, ਨਿਹਚਾ ਅਤੇ ਨਿਮਰਤਾ ਬਾਰੇ ਸਿੱਖ ਸਕਦੇ ਹਾਂ।
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਹੇਠਾਂ ਦੇਖੋ।