JW.ORG ʼਤੇ ਲੇਖ
ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਵੀਡੀਓ ਕਾਨਫ਼ਰੰਸ ਰਾਹੀਂ ਮੰਡਲੀ ਦੀਆਂ ਮੀਟਿੰਗਾਂ
ਸੰਗਠਨ ਨੇ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗਾਂ ਚਲਾਉਣ ਲਈ ਮੰਡਲੀਆਂ ਦੀ ਜ਼ੂਮ ਐਪ ਦਾ ਲਾਈਸੈਂਸ ਖ਼ਰੀਦਣ ਵਿਚ ਮਦਦ ਕਿਵੇਂ ਕੀਤੀ?
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਕਿਹੜੀ ਗੱਲ ਕਰਕੇ ਸਬਾਸਟੀਅਨ ਕੇਉਰਾ ਨੇ ਹਿੰਸਾ ਕਰਨੀ ਅਤੇ ਗਾਲ਼ਾਂ ਕੱਢਣੀਆਂ ਛੱਡ ਦਿੱਤੀਆਂ?
ਪਰਿਵਾਰ ਦੀ ਮਦਦ ਲਈ
ਕੀ ਮੇਰੇ ਬੱਚੇ ਕੋਲ ਸਮਾਰਟ ਫ਼ੋਨ ਹੋਣਾ ਚਾਹੀਦਾ ਹੈ?
ਤੁਸੀਂ ਇਹ ਕਿਵੇਂ ਪਤਾ ਕਰ ਸਕਦੇ ਹੋ ਕਿ ਤੁਸੀਂ ਆਪਣੇ ਬੱਚੇ ਨੂੰ ਸਮਾਰਟ ਫ਼ੋਨ ਦੇਣ ਅਤੇ ਤੁਹਾਡਾ ਬੱਚਾ ਸਮਾਰਟ ਫ਼ੋਨ ਰੱਖਣ ਲਈ ਤਿਆਰ ਹੈ?