JW.ORG ʼਤੇ ਲੇਖ
ਪਰਿਵਾਰ ਦੀ ਮਦਦ ਲਈ
ਤੁਸੀਂ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾ ਸਕਦੇ ਹੋ?
ਗੁੱਸਾ ਕਰਨ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ, ਪਰ ਮਨ ਵਿਚ ਗੁੱਸਾ ਰੱਖਣ ਨਾਲ ਵੀ ਸਿਹਤ ਵਿਗੜਦੀ ਹੈ। ਤੁਸੀਂ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾ ਸਕਦੇ ਹੋ?
ਨੌਜਵਾਨ ਪੁੱਛਦੇ ਹਨ
ਆਨ-ਲਾਈਨ ਫੋਟੋਆਂ ਪਾਉਣ ਬਾਰੇ ਮੈਨੂੰ ਕੀ ਪਤਾ ਹੋਣਾ ਚਾਹੀਦਾ?
ਫੋਟੋ ਪੋਸਟ ਕਰਨ ਰਾਹੀਂ ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜੁੜੇ ਰਹਿ ਸਕਦੇ ਹੋ, ਪਰ ਇਸ ਵਿਚ ਕੁਝ ਖ਼ਤਰੇ ਵੀ ਹਨ। ਤੁਸੀਂ ਫੋਟੋਆਂ ਪੋਸਟ ਕਰਨ ਦੇ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ?
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਅਖ਼ੀਰ ਆਪਣੇ ਪਿਤਾ ਨਾਲ ਮੇਰਾ ਵਧੀਆ ਰਿਸ਼ਤਾ ਬਣਿਆ
ਪਿਤਾ ਜੀ ਦੇ ਮਾਰਨ-ਕੁੱਟਣ ਕਰਕੇ ਰੈਨੇ ਨੇ 14 ਸਾਲ ਦੀ ਉਮਰ ਵਿਚ ਘਰ ਛੱਡ ਦਿੱਤਾ। ਲਗਭਗ ਦੋ ਦਹਾਕਿਆਂ ਬਾਅਦ ਉਸ ਨੇ ਖ਼ੁਸ਼ੀ-ਖ਼ੁਸ਼ੀ ਆਪਣੇ ਪਿਤਾ ਨਾਲ ਵਧੀਆ ਰਿਸ਼ਤਾ ਬਣਾਇਆ। ਉਸ ਨੇ ਇੱਦਾਂ ਕਿਉਂ ਕੀਤਾ?