JW.ORG ʼਤੇ ਲੇਖ
ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
“ਧਰਤੀ ਦੇ ਕੋਨੇ-ਕੋਨੇ ਵਿਚ” ਮਿਸ਼ਨਰੀ
ਦੁਨੀਆਂ ਭਰ ਵਿਚ 3,000 ਤੋਂ ਜ਼ਿਆਦਾ ਮਿਸ਼ਨਰੀ ਪ੍ਰਚਾਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ ਜਾਂਦੀਆਂ ਹਨ?
ਪਰਿਵਾਰ ਦੀ ਮਦਦ ਲਈ
ਕੰਮ ਨੂੰ ਕੰਮ ਦੀ ਥਾਂ ʼਤੇ ਕਿਵੇਂ ਰੱਖੀਏ?
ਜਾਣੋ ਕਿ ਕਿਹੜੇ ਪੰਜ ਸੁਝਾਵਾਂ ਦੀ ਮਦਦ ਨਾਲ ਤੁਸੀਂ ਕੰਮ ਨੂੰ ਆਪਣੇ ਵਿਆਹੁਤਾ ਰਿਸ਼ਤੇ ਵਿਚ ਰੋੜਾ ਬਣਨ ਤੋਂ ਰੋਕ ਸਕਦੇ ਹੋ।
ਯਹੋਵਾਹ ਦੇ ਗਵਾਹਾਂ ਦੇ ਤਜਰਬੇ
ਉਨ੍ਹਾਂ ਦੇ ਕੱਪੜਿਆਂ ʼਤੇ ਜਾਮਣੀ ਤਿਕੋਣ
ਇਕ ਸਕੂਲ ਵਿਚ ਅਧਿਆਪਕ ਨਾਜ਼ੀ ਤਸ਼ੱਦਦ ਕੈਂਪਾਂ ਬਾਰੇ ਸਿਖਾਉਂਦਿਆਂ ਹੁਣ ਯਹੋਵਾਹ ਦੇ ਗਵਾਹਾਂ ਦਾ ਜ਼ਿਕਰ ਕਿਉਂ ਕਰਦੇ ਹਨ?