JW.ORG ʼਤੇ ਲੇਖ
ਹੋਰ ਵਿਸ਼ੇ
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅੱਤਵਾਦ ਦਾ ਮੁੱਖ ਕਾਰਨ ਕੀ ਹੈ ਅਤੇ ਪਰਮੇਸ਼ੁਰ ਇਸ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਬਾਈਬਲ ਵਿਚ ਪਰਮੇਸ਼ੁਰ ਦੇ ਇਸ ਵਾਅਦੇ ਬਾਰੇ ਵੀ ਦੱਸਿਆ ਗਿਆ ਹੈ ਕਿ ਉਹ ਡਰ ਤੇ ਹਿੰਸਾ ਨੂੰ ਖ਼ਤਮ ਕਰ ਦੇਵੇਗਾ।
ਯਹੋਵਾਹ ਦੇ ਗਵਾਹਾਂ ਦੇ ਤਜਰਬੇ
ਪਾਦਰੀਆਂ ਦੇ ਭੜਕਣ ਦੇ ਬਾਵਜੂਦ ਵੀ ਉਹ ਸ਼ਾਂਤ ਰਹੇ
ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਉਦੋਂ ਵੀ ਸ਼ਾਂਤ ਰਹੀਏ ਜਦੋਂ ਕੋਈ ਸਾਡੇ ਨਾਲ ਬਦਤਮੀਜ਼ੀ ਕਰ ਕੇ ਸਾਨੂੰ ਗੁੱਸਾ ਚੜ੍ਹਾਉਂਦਾ ਹੈ। ਕੀ ਇਹ ਸਲਾਹ ਮੰਨਣ ਨਾਲ ਕੋਈ ਫ਼ਾਇਦਾ ਹੋਵੇਗਾ?
ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਮਹਾਂਮਾਰੀ ਤੋਂ ਪਹਿਲਾਂ ਸਫ਼ਲਤਾ ਨਾਲ ਉਸਾਰੀ ਦਾ ਕੰਮ
2020 ਦੇ ਸੇਵਾ ਸਾਲ ਦੌਰਾਨ ਅਸੀਂ ਭਗਤੀ ਨਾਲ ਜੁੜੀਆਂ 2,700 ਇਮਾਰਤਾਂ ਬਣਾਈਆਂ। ਕੋਵਿਡ-19 ਮਹਾਂਮਾਰੀ ਦਾ ਸਾਡੇ ਇਸ ਕੰਮ ʼਤੇ ਕੀ ਅਸਰ ਪਿਆ?