ਸਟੱਡੀ ਐਡੀਸ਼ਨ
ਜਨਵਰੀ 2023
ਅਧਿਐਨ ਲੇਖ: 27 ਫਰਵਰੀ–2 ਅਪ੍ਰੈਲ 2023
© 2022 Watch Tower Bible and Tract Society of Pennsylvania
2023 ਲਈ ਬਾਈਬਲ ਦਾ ਹਵਾਲਾ:
“ਤੇਰਾ ਬਚਨ ਸੱਚਾਈ ਹੀ ਹੈ।”—ਜ਼ਬੂ. 119:160
ਇਹ ਪ੍ਰਕਾਸ਼ਨ ਮੁਫ਼ਤ ਵੰਡਿਆ ਜਾਂਦਾ ਹੈ। ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਦਿੰਦੇ ਹਨ ਅਤੇ ਉਹ ਇਸ ਪ੍ਰਕਾਸ਼ਨ ਨੂੰ ਵੀ ਇਸ ਕੰਮ ਲਈ ਵਰਤਦੇ ਹਨ। ਸਿੱਖਿਆ ਦੇਣ ਦੇ ਕੰਮ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਦਾਨ ਦੇਣ ਲਈ ਕਿਰਪਾ ਕਰ ਕੇ donate.jw.org ʼਤੇ ਜਾਓ।
ਇਸ ਪ੍ਰਕਾਸ਼ਨ ਵਿਚ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਨਾਂ ਦੀ ਬਾਈਬਲ ਵਿੱਚੋਂ ਹਵਾਲੇ ਦਿੱਤੇ ਗਏ ਹਨ। ਇਹ ਬਾਈਬਲ ਅੱਜ ਬੋਲੀ ਜਾਂਦੀ ਭਾਸ਼ਾ ਵਿਚ ਅਨੁਵਾਦ ਕੀਤੀ ਗਈ ਹੈ। ਇਸ ਤੋਂ ਇਲਾਵਾ, ਜਿੱਥੇ ਕਿਸੇ ਹੋਰ ਬਾਈਬਲ ਤੋਂ ਹਵਾਲੇ ਲਏ ਗਏ ਹਨ, ਉੱਥੇ ਉਸ ਦਾ ਨਾਂ ਦਿੱਤਾ ਗਿਆ ਹੈ।
ਮੁੱਖ ਸਫ਼ੇ ʼਤੇ ਦਿੱਤੀ ਤਸਵੀਰ:
ਇਬਰਾਨੀ ਲਿਖਤਾਂ ਦੇ ਮਾਹਰ ਨਕਲਨਵੀਸ ਬੜੇ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਦੀਆਂ ਨਕਲਾਂ ਤਿਆਰ ਕਰਦੇ ਸਨ ਅਤੇ ਉਹ ਇਸ ਗੱਲ ਦਾ ਧਿਆਨ ਰੱਖਦੇ ਸਨ ਕਿ ਇਹ ਬਿਲਕੁਲ ਸਹੀ ਹੋਣ (ਅਧਿਐਨ ਲੇਖ 1, ਪੈਰਾ 5)