ਕਾਟਰੀ ਹਾਰਲਾ: ਜੋ ਮੈਂ ਲੱਭ ਰਹੀ ਸੀ, ਉਹ ਮਿਲ ਗਿਆ ਜਾਣੋ ਕਿ ਕਿੱਦਾਂ ਫਿਨਲੈਂਡ ਦੀ ਇਕ ਮਹਿਲਾ ਪਾਦਰੀ, ਯਹੋਵਾਹ ਦੇ ਨੇੜੇ ਆ ਸਕੀ।