1.7-6
ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਯਰਦਨ ਦਰਿਆ ਦੇ ਪੂਰਬ ਵੱਲ ਯਿਸੂ ਦੀ ਹੋਰ ਸੇਵਕਾਈ
ਸਮਾਂ  | 
ਜਗ੍ਹਾ  | 
ਘਟਨਾ  | 
ਮੱਤੀ  | 
ਮਰਕੁਸ  | 
ਲੂਕਾ  | 
ਯੂਹੰਨਾ  | 
|---|---|---|---|---|---|---|
32 ਈ., ਸਮਰਪਣ ਦੇ ਤਿਉਹਾਰ ਤੋਂ ਬਾਅਦ  | 
ਯਰਦਨ ਦਰਿਆ ਦੇ ਪਾਰ ਬੈਥਨੀਆ  | 
ਉਸ ਜਗ੍ਹਾ ਗਿਆ ਜਿੱਥੇ ਯੂਹੰਨਾ ਬਪਤਿਸਮਾ ਦੇ ਰਿਹਾ ਸੀ; ਬਹੁਤਿਆਂ ਨੇ ਯਿਸੂ ʼਤੇ ਨਿਹਚਾ ਕੀਤੀ  | 
||||
ਪੀਰਿਆ  | 
ਯਰੂਸ਼ਲਮ ਨੂੰ ਜਾਂਦਿਆਂ ਸ਼ਹਿਰਾਂ ਅਤੇ ਪਿੰਡਾਂ ਵਿਚ ਸਿੱਖਿਆ ਦਿੱਤੀ  | 
|||||
ਭੀੜੇ ਦਰਵਾਜ਼ੇ ਰਾਹੀਂ ਵੜਨ ਲਈ ਕਿਹਾ; ਯਰੂਸ਼ਲਮ ʼਤੇ ਸੋਗ ਕੀਤਾ  | 
||||||
ਸ਼ਾਇਦ ਪੀਰਿਆ  | 
ਨਿਮਰਤਾ ਬਾਰੇ ਸਿਖਾਇਆ; ਮਿਸਾਲਾਂ: ਦਾਅਵਤਾਂ ਵਿਚ ਖ਼ਾਸ-ਖ਼ਾਸ ਥਾਵਾਂ ਅਤੇ ਬਹਾਨੇ ਲਾਉਣ ਵਾਲੇ ਮਹਿਮਾਨ  | 
|||||
ਚੇਲੇ ਬਣਨ ਦੀ ਜ਼ਿੰਮੇਵਾਰੀ ਬਾਰੇ ਸੋਚ-ਵਿਚਾਰ ਕਰਨਾ  | 
||||||
ਮਿਸਾਲਾਂ: ਗੁਆਚੀ ਭੇਡ, ਗੁਆਚਿਆ ਸਿੱਕਾ, ਉਜਾੜੂ ਪੁੱਤਰ  | 
||||||
ਮਿਸਾਲਾਂ: ਬੇਈਮਾਨ ਪ੍ਰਬੰਧਕ, ਅਮੀਰ ਆਦਮੀ ਅਤੇ ਲਾਜ਼ਰ  | 
||||||
ਨਿਹਚਾ ਦੇ ਰਾਹ ਵਿਚ ਰੁਕਾਵਟਾਂ ਖੜ੍ਹੀਆਂ ਕਰਨ, ਮਾਫ਼ੀ ਅਤੇ ਨਿਹਚਾ ਬਾਰੇ ਸਿੱਖਿਆ  | 
||||||
ਬੈਥਨੀਆ  | 
ਲਾਜ਼ਰ ਦੀ ਮੌਤ ਅਤੇ ਉਸ ਦਾ ਜੀਉਂਦਾ ਹੋਣਾ  | 
|||||
ਯਰੂਸ਼ਲਮ; ਇਫ਼ਰਾਈਮ  | 
ਯਿਸੂ ਨੂੰ ਮਾਰਨ ਦੀ ਸਾਜ਼ਸ਼; ਉਹ ਚਲਾ ਗਿਆ  | 
|||||
ਸਾਮਰਿਯਾ; ਗਲੀਲ  | 
10 ਕੋੜ੍ਹੀਆਂ ਨੂੰ ਸ਼ੁੱਧ ਕੀਤਾ; ਲੋਕਾਂ ਨੂੰ ਸਿਖਾਇਆ ਕਿ ਪਰਮੇਸ਼ੁਰ ਦਾ ਰਾਜ ਕਿਵੇਂ ਆਵੇਗਾ  | 
|||||
ਸਾਮਰਿਯਾ ਜਾਂ ਗਲੀਲ  | 
ਮਿਸਾਲਾਂ: ਪੱਕੇ ਇਰਾਦੇ ਵਾਲੀ ਵਿਧਵਾ, ਫ਼ਰੀਸੀ ਅਤੇ ਟੈਕਸ ਵਸੂਲਣ ਵਾਲਾ  | 
|||||
ਪੀਰਿਆ  | 
ਵਿਆਹ ਤੇ ਤਲਾਕ ਬਾਰੇ ਸਿੱਖਿਆ  | 
|||||
ਬੱਚਿਆਂ ਨੂੰ ਅਸੀਸ ਦਿੱਤੀ  | 
||||||
ਅਮੀਰ ਆਦਮੀ ਦਾ ਸਵਾਲ; ਬਾਗ਼ ਵਿਚ ਮਜ਼ਦੂਰਾਂ ਅਤੇ ਬਰਾਬਰ ਮਜ਼ਦੂਰੀ ਦੇਣ ਦੀ ਮਿਸਾਲ  | 
||||||
ਸ਼ਾਇਦ ਪੀਰਿਆ  | 
ਯਿਸੂ ਨੇ ਆਪਣੀ ਮੌਤ ਬਾਰੇ ਤੀਜੀ ਵਾਰ ਦੱਸਿਆ  | 
|||||
ਯਾਕੂਬ ਅਤੇ ਯੂਹੰਨਾ ਵੱਲੋਂ ਰਾਜ ਵਿਚ ਖ਼ਾਸ ਪਦਵੀ ਦੀ ਬੇਨਤੀ  | 
||||||
ਯਰੀਹੋ  | 
ਯਰੀਹੋ ਵਿੱਚੋਂ ਲੰਘਦਿਆਂ ਦੋ ਅੰਨ੍ਹੇ ਆਦਮੀਆਂ ਨੂੰ ਠੀਕ ਕੀਤਾ; ਜ਼ੱਕੀ ਦੇ ਘਰ ਗਿਆ; ਚਾਂਦੀ ਦੇ 10 ਟੁਕੜਿਆਂ ਦੀ ਮਿਸਾਲ  |