1
ਯਹੂਦਾਹ ਅਤੇ ਸ਼ਿਮਓਨ ਦੀਆਂ ਜਿੱਤਾਂ (1-20)
ਯਬੂਸੀ ਯਰੂਸ਼ਲਮ ਵਿਚ ਹੀ ਰਹੇ (21)
ਯੂਸੁਫ਼ ਦਾ ਬੈਤੇਲ ʼਤੇ ਕਬਜ਼ਾ (22-26)
ਸਾਰੇ ਕਨਾਨੀਆਂ ਨੂੰ ਭਜਾਇਆ ਨਹੀਂ ਗਿਆ (27-36)
2
3
ਯਹੋਵਾਹ ਨੇ ਇਜ਼ਰਾਈਲ ਨੂੰ ਪਰਖਿਆ (1-6)
ਪਹਿਲਾ ਨਿਆਂਕਾਰ ਆਥਨੀਏਲ (7-11)
ਨਿਆਂਕਾਰ ਏਹੂਦ ਨੇ ਮੋਟੇ ਰਾਜੇ ਅਗਲੋਨ ਨੂੰ ਮਾਰਿਆ (12-30)
ਨਿਆਂਕਾਰ ਸ਼ਮਗਰ (31)
4
ਕਨਾਨੀ ਰਾਜਾ ਯਾਬੀਨ ਨੇ ਇਜ਼ਰਾਈਲ ʼਤੇ ਜ਼ੁਲਮ ਢਾਹੇ (1-3)
ਨਬੀਆ ਦਬੋਰਾਹ ਅਤੇ ਨਿਆਂਕਾਰ ਬਾਰਾਕ (4-16)
ਯਾਏਲ ਨੇ ਫ਼ੌਜ ਦੇ ਮੁਖੀ ਸੀਸਰਾ ਨੂੰ ਮਾਰਿਆ (17-24)
5
6
ਮਿਦਿਆਨ ਨੇ ਇਜ਼ਰਾਈਲ ʼਤੇ ਅਤਿਆਚਾਰ ਕੀਤਾ (1-10)
ਇਕ ਦੂਤ ਨੇ ਨਿਆਂਕਾਰ ਗਿਦਾਊਨ ਨੂੰ ਮਦਦ ਦਾ ਭਰੋਸਾ ਦਿੱਤਾ (11-24)
ਗਿਦਾਊਨ ਨੇ ਬਆਲ ਦੀ ਵੇਦੀ ਢਾਹ ਸੁੱਟੀ (25-32)
ਪਰਮੇਸ਼ੁਰ ਦੀ ਸ਼ਕਤੀ ਗਿਦਾਊਨ ʼਤੇ ਆਈ (33-35)
ਉੱਨ ਨਾਲ ਪਰਖ (36-40)
7
8
ਇਫ਼ਰਾਈਮੀਆਂ ਨੇ ਗਿਦਾਊਨ ਨਾਲ ਝਗੜਾ ਕੀਤਾ (1-3)
ਮਿਦਿਆਨੀ ਰਾਜਿਆਂ ਦਾ ਪਿੱਛਾ ਕੀਤਾ ਗਿਆ ਅਤੇ ਮਾਰਿਆ ਗਿਆ (4-21)
ਗਿਦਾਊਨ ਨੇ ਰਾਜਾ ਬਣਨ ਤੋਂ ਇਨਕਾਰ ਕੀਤਾ (22-27)
ਗਿਦਾਊਨ ਦੀ ਜ਼ਿੰਦਗੀ ਦਾ ਸਾਰ (28-35)
9
ਅਬੀਮਲਕ ਸ਼ਕਮ ਦਾ ਰਾਜਾ ਬਣਿਆ (1-6)
ਯੋਥਾਮ ਵੱਲੋਂ ਦਿੱਤੀ ਮਿਸਾਲ (7-21)
ਅਬੀਮਲਕ ਦੀ ਤਾਨਾਸ਼ਾਹੀ (22-33)
ਅਬੀਮਲਕ ਨੇ ਸ਼ਕਮ ʼਤੇ ਹਮਲਾ ਕੀਤਾ (34-49)
ਇਕ ਔਰਤ ਨੇ ਅਬੀਮਲਕ ਨੂੰ ਜ਼ਖ਼ਮੀ ਕੀਤਾ; ਉਹ ਮਰ ਗਿਆ (50-57)
10
ਨਿਆਂਕਾਰ ਤੋਲਾ ਅਤੇ ਯਾਈਰ (1-5)
ਇਜ਼ਰਾਈਲ ਦੀ ਬਗਾਵਤ ਅਤੇ ਪਛਤਾਵਾ (6-16)
ਅਮੋਨੀਆਂ ਨੇ ਇਜ਼ਰਾਈਲ ਨੂੰ ਧਮਕਾਇਆ (17, 18)
11
ਨਿਆਂਕਾਰ ਯਿਫਤਾਹ ਨੂੰ ਕੱਢਿਆ ਗਿਆ, ਫਿਰ ਆਗੂ ਬਣਾਇਆ (1-11)
ਯਿਫਤਾਹ ਨੇ ਅੰਮੋਨ ਨਾਲ ਤਰਕ ਕੀਤਾ (12-28)
ਯਿਫਤਾਹ ਦੀ ਸੁੱਖਣਾ ਅਤੇ ਉਸ ਦੀ ਧੀ (29-40)
12
13
14
ਨਿਆਂਕਾਰ ਸਮਸੂਨ ਨੇ ਇਕ ਫਲਿਸਤੀ ਕੁੜੀ ਨਾਲ ਵਿਆਹ ਕਰਨਾ ਚਾਹਿਆ (1-4)
ਸਮਸੂਨ ਨੇ ਯਹੋਵਾਹ ਦੀ ਸ਼ਕਤੀ ਨਾਲ ਇਕ ਸ਼ੇਰ ਨੂੰ ਮਾਰਿਆ (5-9)
ਵਿਆਹ ਵਿਚ ਸਮਸੂਨ ਦੀ ਬੁਝਾਰਤ (10-19)
ਸਮਸੂਨ ਦੀ ਪਤਨੀ ਕਿਸੇ ਹੋਰ ਆਦਮੀ ਨੂੰ ਦਿੱਤੀ ਗਈ (20)
15
16
17
18
19
20
21