ਵਿਸ਼ਾ-ਸੂਚੀ
ਅਪ੍ਰੈਲ-ਜੂਨ 2002
ਭੁਚਾਲ ਦੀ ਕਹਾਣੀ ਲੋਕਾਂ ਦੀ ਜ਼ਬਾਨੀ 3-9
ਤਬਾਹਕੁੰਨ ਭੁਚਾਲਾਂ ਨਾਲ ਬੇਹਿਸਾਬ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਬਚਣ ਵਾਲਿਆਂ ਨੂੰ ਆਪਣੇ ਹਾਲਾਤਾਂ ਨਾਲ ਜੂਝਣ ਲਈ ਕਿੱਦਾਂ ਮਦਦ ਦਿੱਤੀ ਗਈ ਹੈ?
3 ਭਿਆਨਕ ਨਜ਼ਾਰਿਆਂ ਵਿਚ ਆਸ਼ਾ ਦੀਆਂ ਕਿਰਨਾਂ
6 ਭੁਚਾਲ ਨਾਲ ਉਜੜੀਆਂ ਜ਼ਿੰਦਗੀਆਂ ਨੂੰ ਮੁੜ ਆਬਾਦ ਕਰਨਾ
9 ਭੁਚਾਲ, ਬਾਈਬਲ ਦੀ ਭਵਿੱਖਬਾਣੀ ਅਤੇ ਤੁਸੀਂ
13 ਬਲੱਡ ਪ੍ਰੈਸ਼ਰ—ਨੂੰ ਕੰਟ੍ਰੋਲ ਕਰੋ
16 ਰੂਹਾਨੀ ਲੋੜ ਪੂਰੀ ਕਰਨ ਦਾ ਸਭ ਤੋਂ ਵਧੀਆ ਤਰੀਕਾ
32 ਰੱਦੀ ਕਾਗਜ਼ ਦੀ ਦੁਕਾਨ ਤੇ ਲੱਭਿਆ ਗਿਆ
ਕੀ ਮਸੀਹੀਆਂ ਨੂੰ ਪਰਮੇਸ਼ੁਰ ਵੱਲੋਂ ਸੁਰੱਖਿਆ ਦੀ ਆਸ ਰੱਖਣੀ ਚਾਹੀਦੀ ਹੈ? 18
ਇਸ ਗੱਲ ਬਾਰੇ ਬਾਈਬਲ ਦੀ ਵਿਚਾਰ ਹੈ?
ਪੜ੍ਹ ਕੇ ਦੇਖੋ ਕਿ ਇਕ ਮਾਂ ਨੇ ਆਪਣੇ ਬੱਚੇ ਦੀ ਮੌਤ ਕਿਸ ਤਰ੍ਹਾਂ ਸਹਾਰੀ
[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
COVER: AP Photo/Murad Sezer