ਵਿਸ਼ਾ-ਸੂਚੀ
ਅਕਤੂਬਰ-ਦਸੰਬਰ 2002
ਕੀ ਸ਼ਾਂਤੀ ਲਈ ਕੀਤੀਆਂ ਪ੍ਰਾਰਥਨਾਵਾਂ—ਅੱਤਵਾਦ ਨੂੰ ਰੋਕ ਸਕਦੀਆਂ ਹਨ?
ਇਸ ਸਾਲ ਦੇ ਸ਼ੁਰੂ ਵਿਚ ਦੁਨੀਆਂ ਦੇ ਬਹੁਤ ਸਾਰੇ ਧਾਰਮਿਕ ਆਗੂ ਸ਼ਾਂਤੀ ਲਈ ਪ੍ਰਾਰਥਨਾ ਕਰਨ ਵਾਸਤੇ ਇਟਲੀ ਦੇ ਅਸੀਜ਼ੀ ਸ਼ਹਿਰ ਵਿਚ ਇਕੱਠੇ ਹੋਏ। ਕੀ ਇਨ੍ਹਾਂ ਧਾਰਮਿਕ ਆਗੂਆਂ ਦੀਆਂ ਪ੍ਰਾਰਥਨਾਵਾਂ ਸ਼ਾਂਤੀ ਭੰਗ ਕਰਨ ਵਾਲੀਆਂ ਲੜਾਈਆਂ ਅਤੇ ਅੱਤਵਾਦ ਨੂੰ ਰੋਕ ਸਕਦੀਆਂ ਹਨ?
3 ਕੀ ਸ਼ਾਂਤੀ ਦੀ ਉਮੀਦ ਧੁੰਦਲੀ ਹੁੰਦੀ ਜਾ ਰਹੀ ਹੈ?
4 ਅਸੀਜ਼ੀ ਵਿਚ ਧਰਮਾਂ ਦੁਆਰਾ ਸ਼ਾਂਤੀ ਦੀ ਭਾਲ
20 ਵਨੀਲਾ—ਮਸਾਲੇ ਦਾ ਲੰਬਾ ਇਤਿਹਾਸ
26 ਅੰਬਰ ਛੁੰਹਦੀਆਂ ਇਮਾਰਤਾਂ ਏਸ਼ੀਆ ਵਿਚ ਅਜੇ ਵੀ ਉਸਾਰੀਆਂ ਜਾ ਰਹੀਆਂ ਹਨ
27 ਤੀਹ ਸਾਲ ਬਾਅਦ ਦੁਬਾਰਾ ਮਿਲਣ ਦੀ ਦਿਲਚਸਪ ਕਹਾਣੀ
32 ਉਸ ਦੇ ਮਰਨ ਤੇ ਬਹੁਤਿਆਂ ਨੇ ਸੋਗ ਕੀਤਾ
ਪ੍ਰਾਰਥਨਾਵਾਂ ਜੋ ਪਰਮੇਸ਼ੁਰ ਸੁਣਦਾ ਹੈ 10
ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕੁਝ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। ਉਹ ਮੰਗਾਂ ਕੀ ਹਨ?
ਕ੍ਰੇਜ਼ੀ ਹੋਰਸ—ਇਕ ਪਹਾੜ ਕੱਟ ਕੇ ਯਾਦਗਾਰ ਬਣਾਉਣੀ 22
ਦੱਖਣੀ ਡਕੋਟਾ, ਯੂ.ਐੱਸ.ਏ. ਦੀਆਂ ਬਲੈਕ ਪਹਾੜੀਆਂ ਵਿਚ ਉੱਤਰੀ ਅਮਰੀਕਾ ਦੇ ਇੰਡੀਅਨਾਂ ਲਈ ਇਕ ਯਾਦਗਾਰ ਬਣਾਈ ਜਾ ਰਹੀ ਹੈ।