ਵਿਸ਼ਾ-ਸੂਚੀ
ਜਨਵਰੀ-ਮਾਰਚ 2004
ਸ਼ੱਕਰ ਰੋਗ ਅਤੇ ਤੁਹਾਡੀ ਜ਼ਿੰਦਗੀ
ਸ਼ੱਕਰ ਰੋਗ ਕਿਉਂ ਹੁੰਦਾ ਹੈ? ਸ਼ੱਕਰ ਰੋਗ ਦੇ ਮਰੀਜ਼ ਇਸ ਬੀਮਾਰੀ ਉੱਤੇ ਕਾਬੂ ਕਿਵੇਂ ਪਾ ਸਕਦੇ ਹਨ?
5 ਸ਼ੱਕਰ ਰੋਗ ਬਾਰੇ ਕੀ ਕੀਤਾ ਜਾ ਸਕਦਾ ਹੈ?
12 ਬਾਈਬਲ ਸ਼ੂਗਰ ਦੇ ਰੋਗੀਆਂ ਦੀ ਮਦਦ ਕਰ ਸਕਦੀ ਹੈ
16 ਕੀ ਜੜੀ-ਬੂਟੀਆਂ ਤੁਹਾਨੂੰ ਕੋਈ ਫ਼ਾਇਦਾ ਪਹੁੰਚਾ ਸਕਦੀਆਂ ਹਨ?
19 ਦਵਾਈਆਂ ਦਾ ਅਨਮੋਲ ਖ਼ਜ਼ਾਨਾ ਪੌਦੇ
22 ਮੋਜ਼ੇਕ—ਪੱਥਰਾਂ ਨਾਲ ਬਣਾਏ ਜਾਂਦੇ ਚਿੱਤਰ
26 ਸਮੁੰਦਰੀ ਹਾਦਸੇ ਨੇ ਜ਼ਮੀਨ ਉੱਤੇ ਤਬਾਹੀ ਮਚਾਈ
32 ਯਿਸੂ ਦੀ ਜਾਨ ਦਾ ਅਨਮੋਲ ਤੋਹਫ਼ਾ
ਮੈਂ ਆਪਣੇ ਭਰਾ ਜਾਂ ਭੈਣ ਤੋਂ ਵੱਖਰੀ ਪਛਾਣ ਕਿੱਦਾਂ ਬਣਾ ਸਕਦਾ ਹਾਂ? 13
ਜੇ ਤੁਹਾਡੇ ਭੈਣ-ਭਰਾ ਹਰ ਕੰਮ ਨੂੰ ਕੁਸ਼ਲਤਾ ਨਾਲ ਕਰ ਸਕਦੇ ਹਨ, ਤਾਂ ਕੀ ਤੁਹਾਨੂੰ ਗੁੱਸਾ ਆਉਂਦਾ ਹੈ ਜਾਂ ਕੀ ਤੁਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਨਿਕੰਮੇ ਮਹਿਸੂਸ ਕਰਦੇ ਹੋ? ਅਜਿਹੇ ਜਜ਼ਬਾਤਾਂ ਉੱਤੇ ਕਾਬੂ ਪਾਉਣ ਵਾਸਤੇ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
ਜਦ ਤੁਹਾਡੇ ਬੱਚੇ ਨੂੰ ਬੁਖ਼ਾਰ ਚੜ੍ਹਦਾ ਹੈ 29
ਜਦ ਤੁਹਾਡੇ ਬੱਚੇ ਨੂੰ ਤਾਪ ਚੜ੍ਹਦਾ ਹੈ, ਤਾਂ ਕੀ ਤੁਹਾਨੂੰ ਫ਼ਿਕਰ ਕਰਨ ਦੀ ਲੋੜ ਹੈ? ਤੁਸੀਂ ਆਪਣੇ ਬੱਚੇ ਦਾ ਇਲਾਜ ਕਿੱਦਾਂ ਕਰ ਸਕਦੇ ਹੋ?