ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/8/05 ਸਫ਼ੇ 1-2
  • ਵਿਸ਼ਾ-ਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ-ਸੂਚੀ
  • ਜਾਗਰੂਕ ਬਣੋ!—2005
  • ਮਿਲਦੀ-ਜੁਲਦੀ ਜਾਣਕਾਰੀ
  • ਮਾਵਾਂ ਦੀਆਂ ਸਮੱਸਿਆਵਾਂ
    ਜਾਗਰੂਕ ਬਣੋ!—2005
  • ਸਾਡੇ ਪਾਠਕਾਂ ਵੱਲੋਂ
    ਜਾਗਰੂਕ ਬਣੋ!—2006
  • ਮਾਂ ਦੀ ਅਹਿਮ ਭੂਮਿਕਾ
    ਜਾਗਰੂਕ ਬਣੋ!—2005
  • ਮਾਵਾਂ ਦੀ ਅਹਿਮ ਭੂਮਿਕਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਜਾਗਰੂਕ ਬਣੋ!—2005
g 4/8/05 ਸਫ਼ੇ 1-2

ਵਿਸ਼ਾ-ਸੂਚੀ

ਅਪ੍ਰੈਲ-ਜੂਨ 2005

ਸਿੱਖਿਆ ਦੇਣ ਵਿਚ ਮਾਵਾਂ ਦੀ ਭੂਮਿਕਾ

ਕਿਹਾ ਜਾਂਦਾ ਹੈ ਕਿ ਮਾਵਾਂ ਹੀ ਬੱਚਿਆਂ ਨੂੰ ਜ਼ਰੂਰੀ ਸਿੱਖਿਆ ਦਿੰਦੀਆਂ ਹਨ। ਦੁਨੀਆਂ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਮਾਵਾਂ ਨੂੰ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਹਨ? ਉਹ ਇਨ੍ਹਾਂ ਸਮੱਸਿਆਵਾਂ ਨਾਲ ਕਿਵੇਂ ਸਿੱਝ ਰਹੀਆਂ ਹਨ?

3 ਮਾਵਾਂ ਦੀਆਂ ਸਮੱਸਿਆਵਾਂ

5 ਸਮੱਸਿਆਵਾਂ ਨਾਲ ਸਿੱਝ ਰਹੀਆਂ ਮਾਵਾਂ

9 ਮਾਂ ਦੀ ਅਹਿਮ ਭੂਮਿਕਾ

12 ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰੋ

14 ਪਸ਼ੂ ਜਗਤ ਵਿਚ ਬੱਚਿਆਂ ਦਾ ਪਾਲਣ-ਪੋਸਣ

23 ਕੀ ਮਗਰਮੱਛ ਨਾਲ ਦੋਸਤੀ ਮੁਮਕਿਨ ਹੈ?

26 ਟਮਾਟਰ​—“ਸਬਜ਼ੀਆਂ” ਦਾ ਸਰਦਾਰ

28 ਸੰਸਾਰ ਉੱਤੇ ਨਜ਼ਰ

30 ਸਾਡੇ ਪਾਠਕਾਂ ਵੱਲੋਂ

31 “ਕਾਸ਼ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ!”

32 “ਮੇਰੇ ਪ੍ਰੋਫ਼ੈਸਰ ਬਹੁਤ ਹੀ ਖ਼ੁਸ਼ ਹੋਏ”

ਸਾਗਰ ਦੀ ਗੋਦ ਵਿਚ ਵਸਿਆ ਵੈਨਿਸ 16

ਜਾਣੋ ਕਿ ਇਹ ਪਾਣੀ ਦੀਆਂ ਸੜਕਾਂ ਵਾਲਾ ਅਨੋਖਾ ਸ਼ਹਿਰ ਆਪਣੇ ਬਚਾਅ ਲਈ ਕਿਉਂ ਜੱਦੋ-ਜਹਿਦ ਕਰ ਰਿਹਾ ਹੈ।

ਆਪਣੇ ਹੱਥਾਂ ਨਾਲ ਮਿਹਨਤ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ? 20

ਕਈਆਂ ਲੋਕਾਂ ਨੂੰ ਪਸੀਨਾ ਵਹਾ ਕੇ ਕੰਮ ਕਰਨ ਦੇ ਨਾਂ ਤੋਂ ਹੀ ਚਿੜ ਆਉਂਦੀ ਹੈ। ਚਾਹੇ ਤੁਹਾਨੂੰ ਇਸ ਦਾ ਅਹਿਸਾਸ ਹੋਵੇ ਜਾਂ ਨਾ, ਪਰ ਆਪਣੇ ਹੱਥਾਂ ਨਾਲ ਮਿਹਨਤ ਕਰਨ ਨਾਲ ਤੁਹਾਡਾ ਬਹੁਤ ਫ਼ਾਇਦਾ ਹੋ ਸਕਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ