ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/06 ਸਫ਼ੇ 1-2
  • ਵਿਸ਼ਾ-ਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ-ਸੂਚੀ
  • ਜਾਗਰੂਕ ਬਣੋ!—2006
  • ਮਿਲਦੀ-ਜੁਲਦੀ ਜਾਣਕਾਰੀ
  • ਉੱਲੀ ਦੇ ਫ਼ਾਇਦੇ ਤੇ ਨੁਕਸਾਨ
    ਜਾਗਰੂਕ ਬਣੋ!—2006
  • ਜਦੋਂ ਨੌਜਵਾਨ ਆਪਣੇ ਆਪ ਨੂੰ ਜ਼ਖ਼ਮੀ ਕਰਦਾ ਹੈ
    ਜਾਗਰੂਕ ਬਣੋ!—2013
  • ਲਹੂ ਦੇ ਲਾਲ ਸੈੱਲ ਕਮਾਲ ਦੀ ਚੀਜ਼
    ਜਾਗਰੂਕ ਬਣੋ!—2006
  • ਕੀ ਆਉਣ ਵਾਲਾ ਕੱਲ੍ਹ ਬਿਹਤਰ ਹੋਵੇਗਾ?
    ਜਾਗਰੂਕ ਬਣੋ!—2006
ਜਾਗਰੂਕ ਬਣੋ!—2006
g 4/06 ਸਫ਼ੇ 1-2

ਵਿਸ਼ਾ-ਸੂਚੀ

ਅਪ੍ਰੈਲ-ਜੂਨ 2006

ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ?

ਕੀ ਤੁਸੀਂ ਕਦੇ ਸੋਚਿਆ ਕਿ 10, 20 ਜਾਂ 30 ਸਾਲਾਂ ਬਾਅਦ ਸਾਡਾ ਸੰਸਾਰ ਕਿਸ ਤਰ੍ਹਾਂ ਦਾ ਹੋਵੇਗਾ? ਬਾਈਬਲ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਧਰਤੀ ਉੱਤੇ ਇਹੋ ਜਿਹੇ ਵਧੀਆ ਹਾਲਾਤ ਹੋਣਗੇ ਜਿਨ੍ਹਾਂ ਦੀ ਅਸੀਂ ਸ਼ਾਇਦ ਕਲਪਨਾ ਵੀ ਨਾ ਕੀਤੀ ਹੋਵੇ।

3 ਪਿਆਰੇ ਪਾਠਕੋ

5 ਕੀ ਆਉਣ ਵਾਲਾ ਕੱਲ੍ਹ ਬਿਹਤਰ ਹੋਵੇਗਾ?

6 ਇਹ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ?

10 ਗੁਲਾਬੀ ਝੀਲ?

11 ਉੱਲੀ ਦੇ ਫ਼ਾਇਦੇ ਤੇ ਨੁਕਸਾਨ

16 ਨੌਜਵਾਨ ਪੁੱਛਦੇ ਹਨ . . .

ਮੈਂ ਸਕੂਲੇ ਸੈਕਸ ਦੀਆਂ ਗੱਲਾਂ ਤੋਂ ਕਿਵੇਂ ਦੂਰ ਰਹਿ ਸਕਦਾ ਹਾਂ?

22 ਟੇਮਜ਼ ਦਰਿਆ​—⁠ਇੰਗਲੈਂਡ ਦੀ ਅਨਮੋਲ ਵਿਰਾਸਤ

26 ਪਿਲਗ੍ਰਿਮ ਅਤੇ ਪਿਉਰਿਟਨ ਈਸਾਈ​—⁠ਉਹ ਕੌਣ ਸਨ?

30 ਲਹੂ ਦੇ ਲਾਲ ਸੈੱਲ​—⁠ਕਮਾਲ ਦੀ ਚੀਜ਼

31 ਸੰਸਾਰ ਉੱਤੇ ਨਜ਼ਰ

32 ਇਤਿਹਾਸ ਦਾ ਸਭ ਤੋਂ ਅਹਿਮ ਦਿਨ

ਕੀ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ? 14

ਭਾਵੇਂ ਲੋਕ ਕਈ ਵੱਖੋ-ਵੱਖਰਿਆਂ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ ਕੀ ਇਹ ਸੱਚ ਹੈ ਕਿ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ? ਸਾਨੂੰ ਇਸ ਸਵਾਲ ਦਾ ਜਵਾਬ ਕਿੱਥੋਂ ਮਿਲ ਸਕਦਾ ਹੈ?

‘ਮੈਂ ਮਰਨ ਤੋਂ ਪਹਿਲਾਂ ਰੱਬ ਦੀ ਸੇਵਾ ਕਰਨੀ ਚਾਹੁੰਦੀ ਹਾਂ’ 19

ਘਰੇਲੂ ਯੁੱਧ ਦੌਰਾਨ 12 ਸਾਲਾਂ ਦੀ ਮੇਮੀ ਨੂੰ ਆਪਣੇ ਘਰੋਂ ਭੱਜਣਾ ਪਿਆ। ਗੋਲੀ ਲੱਗਣ ਕਾਰਨ ਸਭ ਨੇ ਸੋਚਿਆ ਉਹ ਮਰ ਜਾਵੇਗੀ। ਉਸ ਦੀ ਕਹਾਣੀ ਪੜ੍ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ