ਕੀ ਤੁਸੀਂ ਦੱਸ ਸਕਦੇ ਹੋ?
ਇਹ ਕਿੱਥੇ ਹੋਇਆ ਸੀ?
1. ਇਹ ਘਟਣਾ ਕਿਸ ਸ਼ਹਿਰ ਵਿਚ ਵਾਪਰੀ ਸੀ?
ਮਦਦ: ਰਸੂਲਾਂ ਦੇ ਕਰਤੱਬ 18:1-3 ਪੜ੍ਹੋ।
ਨਕਸ਼ੇ ਉੱਤੇ ਨਿਸ਼ਾਨ ਲਾਓ।
ਰੋਮ
ਕੁਰਿੰਥੁਸ
ਅਫ਼ਸੁਸ
ਤਰਸੁਸ
◼ ਤਸਵੀਰ ਵਿਚ ਇਹ ਤਿੰਨ ਜਣੇ ਕੀ ਕਰ ਰਹੇ ਹਨ?
․․․․․
◼ ਇਸ ਪਤੀ-ਪਤਨੀ ਦੇ ਨਾਂ ਕੀ ਹਨ ਅਤੇ ਉਨ੍ਹਾਂ ਦੇ ਦੋਸਤ ਦਾ ਨਾਂ ਕੀ ਹੈ?
․․․․․
ਇਨ੍ਹਾਂ ਗੱਲਾਂ ʼਤੇ ਚਰਚਾ ਕਰੋ:
ਇਸ ਪਤੀ-ਪਤਨੀ ਨੇ ਹੋਰ ਕਿਸ ਦੀ ਮਦਦ ਕੀਤੀ ਸੀ?
ਮਦਦ: ਰਸੂਲਾਂ ਦੇ ਕਰਤੱਬ 18:24-26 ਪੜ੍ਹੋ।
ਇਸ ਜੋੜੇ ਨੂੰ ਕਿਹੜਾ ਕੰਮ ਸਭ ਤੋਂ ਚੰਗਾ ਲੱਗਦਾ ਸੀ ਅਤੇ ਕਿਉਂ?
ਬੱਚਿਆਂ ਲਈ ਤਸਵੀਰਾਂ
ਕੀ ਤੁਸੀਂ ਇਸ ਰਸਾਲੇ ਵਿਚ ਇਹ ਤਸਵੀਰਾਂ ਲੱਭ ਸਕਦੇ ਹੋ? ਆਪਣੇ ਸ਼ਬਦਾਂ ਵਿਚ ਦੱਸੋ ਕਿ ਇਨ੍ਹਾਂ ਤਸਵੀਰਾਂ ਵਿਚ ਕੀ ਹੋ ਰਿਹਾ ਹੈ।
ਇਸ ਰਸਾਲੇ ਵਿੱਚੋਂ
ਇਨ੍ਹਾਂ ਸਵਾਲਾਂ ਦੇ ਜਵਾਬ ਦਿਓ ਅਤੇ ਖਾਲੀ ਜਗ੍ਹਾ ʼਤੇ ਆਇਤਾਂ ਦੇ ਨੰਬਰ ਲਿਖੋ।
ਸਫ਼ਾ 3 ਜਿਹੜਾ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਉਹ ਕਿਹੋ ਜਿਹੇ ਇਨਸਾਨ ਨਾਲੋਂ ਬੁਰਾ ਹੈ? 1 ਤਿਮੋਥਿਉਸ 5:________
ਸਫ਼ਾ 5 ਇਕ ਨਾਲੋਂ ਦੋ ਕਿਉਂ ਚੰਗੇ ਹਨ? ਉਪਦੇਸ਼ਕ ਦੀ ਪੋਥੀ 4:․․․
ਸਫ਼ਾ 11 ਬੁੱਧ ਕਿਨ੍ਹਾਂ ਕੋਲ ਹੁੰਦੀ ਹੈ? ਅੱਯੂਬ 12:․․․
ਸਫ਼ਾ 29 ਕਿਸੇ ਇਨਸਾਨ ਨੂੰ ਕਿਹੜੇ ਕੰਮ ਤੋਂ ਬਚੇ ਰਹਿਣਾ ਚਾਹੀਦਾ ਹੈ? 1 ਥੱਸਲੁਨੀਕੀਆਂ 4:․․․
ਨਿਆਈ ਗਿਦਾਊਨ ਬਾਰੇ ਤੁਸੀਂ ਕੀ ਜਾਣਦੇ ਹੋ?
ਨਿਆਈਆਂ 6:1–7:25 ਪੜ੍ਹੋ। ਹੁਣ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ।
2 ․․․․․
ਉਹ ਕਿਸ ਕਬੀਲੇ ਦਾ ਸੀ?
3 ․․․․․
ਉਸ ਨੇ ਇਸਰਾਏਲ ਨੂੰ ਕਿਹੜੀ ਕੌਮ ਤੋਂ ਛੁਡਾਇਆ ਸੀ?
4 ․․․․․
ਸਹੀ ਜਾਂ ਗ਼ਲਤ? ਉਸ ਦਾ ਜਨਮ ਮੂਸਾ ਤੋਂ ਪਹਿਲਾਂ ਹੋਇਆ ਸੀ।
ਇਨ੍ਹਾਂ ਗੱਲਾਂ ʼਤੇ ਚਰਚਾ ਕਰੋ:
ਗਿਦਾਊਨ ਨੇ ਕਿਹੜਾ ਗੁਣ ਦਿਖਾਇਆ ਸੀ ਜਦ ਯਹੋਵਾਹ ਨੇ ਉਸ ਨੂੰ ਆਪਣਾ ਕੰਮ ਕਰਨ ਲਈ ਚੁਣਿਆ ਸੀ?
ਮਦਦ: ਨਿਆਈਆਂ 6:14-16 ਪੜ੍ਹੋ।
ਕੀ ਤੁਹਾਨੂੰ ਇਹ ਗੁਣ ਚੰਗਾ ਲੱਗਦਾ ਹੈ? ਕਿਉਂ?
◼ ਜਵਾਬ 27ਵੇਂ ਸਫ਼ੇ ʼਤੇ ਹਨ
ਸਾਫ਼ 31 ਦੇ ਸਵਾਲਾਂ ਦੇ ਜਵਾਬ
1. ਕੁਰਿੰਥੁਸ।
◼ ਤੰਬੂ ਬਣਾ ਰਹੇ।
◼ ਅਕੂਲਾ, ਪ੍ਰਿਸਕਿੱਲਾ ਅਤੇ ਪੌਲੁਸ।
2. ਮਨੱਸ਼ਹ।—ਨਿਆਈਆਂ 6:15.
3. ਮਿਦਯਾਨ।—ਨਿਆਈਆਂ 6:6.
4. ਗ਼ਲਤ।