ਵਿਛੋੜੇ ਦਾ ਗਮ ਕਿਵੇਂ ਸਹੀਏ?
ਇਸ ਅੰਕ ਵਿਚ: ਵਿਛੋੜੇ ਦਾ ਗਮ ਕਿਵੇਂ ਸਹੀਏ?
- ਵਿਛੋੜੇ ਦਾ ਗਮ - ਕਿਸੇ ਅਜ਼ੀਜ਼ ਦੇ ਗੁਜ਼ਰ ਜਾਣ ʼਤੇ ਕਿਵੇਂ ਮਹਿਸੂਸ ਹੁੰਦਾ ਹੈ? ਸੋਗ ਕਰਨ ਵਾਲਿਆਂ ਨੂੰ ਦਿਲਾਸੇ ਦੀ ਲੋੜ ਕਿਉਂ ਹੈ? 
- ਤੁਹਾਡੇ ʼਤੇ ਕੀ ਬੀਤ ਸਕਦੀ - ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਸੋਗ ਕਰਨ ਬਾਰੇ ਕਿਹੜੀਆਂ ਧਾਰਣਾਵਾਂ ਗ਼ਲਤ ਹਨ ਤੇ ਸੋਗ ਮਨਾਉਣ ਵੇਲੇ ਤੁਹਾਡੇ ʼਤੇ ਕੀ ਬੀਤਦੀ ਹੈ। ਜਾਣੋ ਕਿ ਕਿਸੇ ਦੋਸਤ-ਰਿਸ਼ਤੇਦਾਰ ਦੀ ਮੌਤ ਵੇਲੇ ਕਿਹੜੀਆਂ ਭਾਵਨਾਵਾਂ ਆਮ ਹੁੰਦੀਆਂ ਹਨ। 
- ਸੋਗ ਵਿੱਚੋਂ ਕਿਵੇਂ ਉੱਭਰੀਏ?—ਤੁਸੀਂ ਅੱਜ ਕੀ ਕਰ ਸਕਦੇ ਹੋ? - ਸੋਗ ਨਾਲ ਨਿਪਟਣ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ? ਇਸ ਲੇਖ ਵਿਚ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਕਈ ਲੋਕਾਂ ਦੀ ਮਦਦ ਹੋਈ ਹੈ ਤੇ ਇਹ ਸੁਝਾਅ ਇਕ ਪੁਰਾਣੀ ਕਿਤਾਬ ਵਿਚ ਦਿੱਤੀਆਂ ਗਈਆਂ ਸਲਾਹਾਂ ʼਤੇ ਆਧਾਰਿਤ ਹਨ। 
- ਸੋਗ ਕਰਨ ਵਾਲਿਆਂ ਲਈ ਮਦਦ - ਇਕ ਪੁਰਾਣੀ ਕਿਤਾਬ ਦੀਆਂ ਗੱਲਾਂ ਤੋਂ ਬਹੁਤ ਸਾਰੇ ਲੋਕਾਂ ਦੀ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਹੋਈ ਹੈ। ਜਾਣੋ ਕਿ ਇਹ ਗੱਲਾਂ ਤੁਹਾਡੀ ਕਿਵੇਂ ਮਦਦ ਕਰ ਸਕਦੀਆਂ ਹਨ।