ਜਾਣ-ਪਛਾਣ
ਕੀ ਤਕਨਾਲੋਜੀ ਤੁਹਾਡੇ ਹੱਥਾਂ ਵਿਚ ਹੈ ਜਾਂ ਤੁਸੀਂ ਤਕਨਾਲੋਜੀ ਦੇ? ਕਈ ਲੋਕ ਕਹਿਣਗੇ ਕਿ ਉਹ ਫ਼ੋਨ, ਟੈਬਲੇਟ ਵਗੈਰਾ ਚਲਾਉਂਦੇ ਹਨ, ਨਾ ਕਿ ਫ਼ੋਨ, ਟੈਬਲੇਟ ਉਨ੍ਹਾਂ ਨੂੰ। ਪਰ ਕਈ ਵਾਰ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਇਸ ਨਾਲ ਸਾਡਾ ਕਿੰਨਾ ਨੁਕਸਾਨ ਹੋ ਰਿਹਾ ਹੈ।
ਕੋਈ ਵੀਡੀਓ ਉਪਲਬਧ ਨਹੀਂ।
ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।