Xuanyu Han/Moment via Getty Images
ਜਾਗਰੂਕ ਬਣੋ! ਦੇ ਇਸ ਅੰਕ ਵਿਚ
ਸਾਡੀ ਧਰਤੀ ਖ਼ਤਰੇ ਵਿਚ ਹੈ।
ਧਰਤੀ ਨੂੰ ਜੋ ਨੁਕਸਾਨ ਪਹੁੰਚਿਆ ਹੈ, ਕੀ ਕਦੇ ਉਸ ਦੀ ਭਰਪਾਈ ਹੋਵੇਗੀ? ਜਾਂ ਕੀ ਉਹ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ? ਕੀ ਉਸ ਦੇ ਨਾਲ-ਨਾਲ ਸਾਡਾ ਵੀ ਨਾਸ਼ ਹੋ ਜਾਵੇਗਾ? ਇਹ ਜਾਣਨ ਲਈ ਅੱਗੇ ਦਿੱਤੇ ਲੇਖ ਪੜ੍ਹੋ। ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਸਾਡੀ ਧਰਤੀ ਨਾਲ ਕੀ ਕੁਝ ਹੋ ਰਿਹਾ ਹੈ ਅਤੇ ਸਾਡੇ ਕੋਲ ਉਮੀਦ ਦੇ ਕਿਹੜੇ ਕਾਰਨ ਹਨ।
ਸਾਡੀ ਧਰਤੀ ʼਤੇ ਇਹ ਸਾਰਾ ਕੁਝ ਜੋ ਹੈ, ਉਨ੍ਹਾਂ ਦਾ ਕੀ ਹੋਵੇਗਾ? ਜਿਵੇਂ ਕਿ:
ਤਾਜ਼ਾ ਪਾਣੀ
ਸਮੁੰਦਰ
ਜੰਗਲ
ਹਵਾ