ਪਹਿਲਾਂ ਹਿੱਸਾ
‘ਡਾਢਾ ਬਲ’
ਇਸ ਹਿੱਸੇ ਵਿਚ ਅਸੀਂ ਬਾਈਬਲ ਦੇ ਉਨ੍ਹਾਂ ਬਿਰਤਾਂਤਾਂ ਦੀ ਜਾਂਚ ਕਰਾਂਗੇ ਜੋ ਸਾਨੂੰ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ, ਨਾਸ਼ ਕਰਨ ਦੀ, ਰੱਖਿਆ ਕਰਨ ਦੀ ਅਤੇ ਸੁਧਾਰਨ ਦੀ ਸ਼ਕਤੀ ਬਾਰੇ ਦੱਸਦੇ ਹਨ। ਜਦ ਅਸੀਂ ਸਮਝਾਂਗੇ ਕਿ “ਡਾਢੇ ਬਲ” ਵਾਲਾ ਯਹੋਵਾਹ ਪਰਮੇਸ਼ੁਰ ਆਪਣੀ “ਵੱਡੀ ਸ਼ਕਤੀ” ਨੂੰ ਕਿਸ ਤਰ੍ਹਾਂ ਵਰਤਦਾ ਹੈ, ਤਾਂ ਸਾਡੇ ਦਿਲ ਸ਼ਰਧਾ ਨਾਲ ਭਰ ਜਾਣਗੇ।—ਯਸਾਯਾਹ 40:26.