ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਸਫ਼ਾ 240
  • ਬਾਈਬਲ ਤੋਂ ਸਿੱਖੋ ਅਹਿਮ ਸਬਕ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਜ਼ਬੂਰਾਂ ਦੀ ਪੋਥੀ ਦੇ ਤੀਜੇ ਤੇ ਚੌਥੇ ਭਾਗ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਭਾਗ 4
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਜ਼ਬੂਰ—ਅਧਿਆਵਾਂ ਦਾ ਸਾਰ
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਦੇਸ਼ ਅਤੇ ਖੇਤਰ ਰਿਪੋਰਟ
    2017 ਸੇਵਾ ਸਾਲ ਲਈ ਯਹੋਵਾਹ ਦੇ ਗਵਾਹਾਂ ਦੀ ਰਿਪੋਰਟ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਸਫ਼ਾ 240

ਬਾਈਬਲ ਤੋਂ ਸਿੱਖੋ ਅਹਿਮ ਸਬਕ

ਪਾਠ ਨੰਬਰ

ਈਰਖਾ ਕਰਕੇ ਦੋਸਤੀਆਂ ਟੁੱਟ ਜਾਂਦੀਆਂ ਹਨ 4, 14, 41

ਸਾਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ 73, 76, 94, 95, 96, 97, 98

ਸਾਰੇ ਲੋਕ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ 8, 9, 11, 21, 23, 68, 70, 74, 87, 90

ਸੁਆਰਥ ਕਰਕੇ ਸਾਨੂੰ ਅਤੇ ਦੂਜਿਆਂ ਨੂੰ ਦੁੱਖ ਪਹੁੰਚਦਾ ਹੈ 3, 4, 12, 27, 28, 39, 49, 88

ਸੁਣਨ ਤੇ ਕਹਿਣਾ ਮੰਨਣ ਕਰਕੇ ਤੁਹਾਨੂੰ ਜ਼ਿੰਦਗੀ ਮਿਲੇਗੀ 3, 5, 10, 37, 39, 54, 59, 65, 72

ਹਮੇਸ਼ਾ ਯਹੋਵਾਹ ਦਾ ਧੰਨਵਾਦ ਕਰੋ 2, 6, 67, 103

ਕਦੇ ਵੀ ਬੁਰੇ ਕੰਮ ਨਾ ਕਰੋ 14, 27, 49, 53, 58, 88, 89

ਗੁੱਸਾ ਕਰਨ ਨਾਲ ਨੁਕਸਾਨ ਹੁੰਦਾ ਹੈ 4, 12, 41, 45, 49, 65, 89

ਜੇ ਤੁਸੀਂ ਆਪਣੇ ਭਰਾ ਨਾਲ ਪਿਆਰ ਨਹੀਂ ਕਰਦੇ, ਤਾਂ ਤੁਸੀਂ ਪਰਮੇਸ਼ੁਰ ਨਾਲ ਪਿਆਰ ਨਹੀਂ ਕਰ ਸਕਦੇ 4, 13, 15, 41

ਝੂਠੀ ਭਗਤੀ ਸ਼ੈਤਾਨ ਵੱਲੋਂ ਹੈ 19, 20, 22, 38, 46, 49, 52, 58

ਤੁਸੀਂ ਪਰਮੇਸ਼ੁਰ ਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ 10, 17, 44, 59, 75, 76

ਦਲੇਰ ਬਣੋ​—ਯਹੋਵਾਹ ਹਮੇਸ਼ਾ ਤੁਹਾਡੀ ਮਦਦ ਕਰੇਗਾ 40, 47, 51, 53, 57, 61, 64, 65, 76, 88, 101

ਦੁਸ਼ਟ ਨਹੀਂ ਹੋਣਗੇ 5, 10, 32, 46, 102

ਦੁੱਖ ਸਹਿੰਦਿਆਂ ਕਦੇ ਵੀ ਹਾਰ ਨਾ ਮੰਨੋ 16, 47, 51, 57, 64, 75, 90, 95, 99, 101

ਨੌਜਵਾਨੋ​—ਯਹੋਵਾਹ ਨੂੰ ਦਿਲੋਂ ਪਿਆਰ ਕਰੋ 37, 51, 59, 61, 72, 100

ਪਰਮੇਸ਼ੁਰ ਦੀ ਇੱਛਾ ਸਵਰਗ ਅਤੇ ਧਰਤੀ ʼਤੇ ਪੂਰੀ ਹੋਵੇਗੀ 25, 55, 60, 62, 63, 71, 96, 102

ਪਰਮੇਸ਼ੁਰ ਦੇ ਰਾਜ ਕਰਕੇ ਸਾਰਿਆਂ ਨੂੰ ਬਰਕਤਾਂ ਮਿਲਣਗੀਆਂ 1, 48, 62, 79, 81, 83, 85, 86

ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਹੈ​—ਉਸ ਦਾ ਕਹਿਣਾ ਮੰਨੋ 74, 78, 79, 83, 84, 85, 91, 92, 99

ਪਰਮੇਸ਼ੁਰ ਨੇ ਸਾਨੂੰ ਬੁੱਧ ਦੇਣ ਲਈ ਬਾਈਬਲ ਦਿੱਤੀ ਹੈ 56, 66, 72, 75, 81

ਬਾਗ਼ੀ ਲੋਕ ਯਹੋਵਾਹ ਦੇ ਦੁਸ਼ਮਣ ਹਨ 7, 17, 26, 27, 28, 88

ਮਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ 48, 86, 91, 93

ਯਹੋਵਾਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ 6, 22, 40, 50, 52, 55, 64, 71, 84

ਯਹੋਵਾਹ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ 18, 25, 26, 27, 29, 34, 39, 44, 73, 80

ਯਹੋਵਾਹ ਸਰਬਸ਼ਕਤੀਮਾਨ ਹੈ 1, 7, 18, 19, 20, 21, 22, 26, 55, 60

ਯਹੋਵਾਹ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ 35, 38, 50, 64, 82

ਯਹੋਵਾਹ ਸਾਡੇ ਹਰ ਚੰਗੇ ਕੰਮ ਨੂੰ ਹਮੇਸ਼ਾ ਯਾਦ ਰੱਖੇਗਾ 16, 29, 32, 48, 65, 69, 77, 100

ਯਹੋਵਾਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਪਿਆਰ ਕਰਦਾ ਹੈ 30, 33, 48, 54, 77, 94, 97, 98, 99

ਯਹੋਵਾਹ ਕਦੇ ਝੂਠ ਨਹੀਂ ਬੋਲਦਾ 3, 10, 16, 63, 68, 70, 102, 103

ਯਹੋਵਾਹ ਦੇ ਦੋਸਤ ਬਣੋ 11, 30, 33, 51, 56, 59, 69, 81, 82

ਯਹੋਵਾਹ ਨਿਮਰ ਲੋਕਾਂ ਦੀ ਰੱਖਿਆ ਕਰਦਾ ਹੈ 43, 45, 65, 67, 69

ਯਹੋਵਾਹ ਨੂੰ ਪਿਆਰ ਕਰਨ ਵਾਲੇ ਸਭ ਤੋਂ ਚੰਗੇ ਦੋਸਤ ਹੁੰਦੇ ਹਨ 16, 33, 42, 80, 87, 100, 103

ਯਹੋਵਾਹ ਨੇ ਸਾਡੇ ਰਹਿਣ ਲਈ ਧਰਤੀ ਬਣਾਈ 1, 2, 102, 103

ਯਹੋਵਾਹ ਵੱਲੋਂ ਦਿੱਤੀਆਂ ਚੀਜ਼ਾਂ ਸਾਂਭ ਕੇ ਰੱਖੋ 12, 13, 24, 35, 36, 56, 75, 95, 100

ਯਹੋਵਾਹ ਵਾਂਗ ਆਪਣੇ ਵਾਅਦੇ ਨਿਭਾਓ 8, 9, 11, 23, 24, 31, 34, 35, 36, 66, 93

ਯਹੋਵਾਹ ਵਾਂਗ ਤੁਸੀਂ ਵੀ ਦੂਜਿਆਂ ਨੂੰ ਮਾਫ਼ ਕਰੋ 13, 15, 31, 43, 92

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ