ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 45
  • ਮੇਰੇ ਮਨ ਦੇ ਖ਼ਿਆਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੇਰੇ ਮਨ ਦੇ ਖ਼ਿਆਲ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਲਾਭਦਾਇਕ ਮਨਨ
    ਜਾਗਰੂਕ ਬਣੋ!—2000
  • ਸੋਚ-ਵਿਚਾਰ
    ਜਾਗਰੂਕ ਬਣੋ!—2014
  • ਪਰਮੇਸ਼ੁਰੀ ਗੱਲਾਂ ʼਤੇ ਸੋਚ-ਵਿਚਾਰ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਫ਼ਿਲਿੱਪੀਆਂ 4:8​—‘ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ ਹਨ’
    ਬਾਈਬਲ ਆਇਤਾਂ ਦੀ ਸਮਝ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 45

ਗੀਤ 45

ਮੇਰੇ ਮਨ ਦੇ ਖ਼ਿਆਲ

(ਜ਼ਬੂਰ 19:14)

  1. 1. ਯਹੋਵਾਹ, ਤੂੰ ਮੇਰਾ ਹਮਰਾਜ਼

    ਤੈਨੂੰ ਹਰ ਪਲ ਮੈਂ ਯਾਦ ਕਰਾਂ

    ਦੇਵਾਂ ਤੇਰੇ ਦਿਲ ਨੂੰ ਖ਼ੁਸ਼ੀ

    ਤੇਰੇ ਨੈਣਾਂ ਦਾ ਨੂਰ ਬਣਾਂ

    ਰਾਤੀਂ ਆਵੇ ਨਾ ਮੈਨੂੰ ਨੀਂਦ

    ਸੋਚਾਂ ਦੀ ਕੈਦ ਕਰੇ ਬੇਚੈਨ

    ਲਾਵਾਂ ਮੈਂ ਤੇਰੇ ʼਤੇ ਧਿਆਨ

    ਯਹੋਵਾਹ ਦਿਲ ਨੂੰ ਦੇਵੇ ਚੈਨ

  2. 2. ਉੱਚੇ-ਸੁੱਚੇ ਤੇਰੇ ਅਲਫ਼ਾਜ਼

    ਕਿੰਨੇ ਸੋਹਣੇ ਤੇਰੇ ਵਿਚਾਰ

    ਪਾਣੀ ਨਦੀ ਦਾ ਜਿਵੇਂ ਸ਼ਾਂਤ

    ਦੇਵਣ ਸਕੂਨ, ਮਿਲੇ ਆਰਾਮ

    ਤੇਰੀ ਬੁੱਧ ਦੀ ਨਾ ਕੋਈ ਥਾਹ

    ਹੋਵੇ ਲਫ਼ਜ਼ਾਂ ਵਿਚ ਨਾ ਬਿਆਨ

    ਤੇਰੀ ਬਾਣੀ ਦਿਲ ਦੇ ਨੇੜੇ

    ਸਦਾ ਲਾਵਾਂ ਇਸ ʼਤੇ ਨਿਗਾਹ

(ਜ਼ਬੂ. 49:3; 63:6; 139:17, 23; ਫ਼ਿਲਿ. 4:7, 8; 1 ਤਿਮੋ. 4:15 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ