ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 56
  • ਸੱਚਾਈ ਦੇ ਰਾਹ ’ਤੇ ਚੱਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੱਚਾਈ ਦੇ ਰਾਹ ’ਤੇ ਚੱਲ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਸਦਾ ਦੀ ਜ਼ਿੰਦਗੀ
    ਯਹੋਵਾਹ ਦੇ ਗੁਣ ਗਾਓ
  • ਪਾਇਨੀਅਰ ਦੀ ਜ਼ਿੰਦਗੀ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਨਵਿਆਂ ਨੂੰ ਮਜ਼ਬੂਤ ਰਹਿਣਾ ਸਿਖਾਓ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ
    ਆਓ ਯਹੋਵਾਹ ਦੇ ਗੁਣ ਗਾਈਏ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 56

ਗੀਤ 56

ਸੱਚਾਈ ਦੇ ਰਾਹ ’ਤੇ ਚੱਲ

(ਕਹਾਉਤਾਂ 3:1, 2)

  1. 1. ਤੂੰ ਚੱਲ ਸੱਚ ਦੇ ਰਾਹ, ਨਾ ਹੈ ਬਿਹਤਰ ਰਾਹ ਕੋਈ

    ਕਰ ਪੱਕਾ ਤੂੰ ਮਨ ਦਾ ਇਰਾਦਾ

    ਯਹੋਵਾਹ ਸੰਗ ਚੱਲ, ਤੇਰਾ ਹਮਸਫ਼ਰ ਉਹੀ

    ਯਕੀਨ ਕਰ, ਹਰ ਵਾਅਦਾ ਸੱਚਾ

    (ਕੋਰਸ)

    ਚੱਲ ਸੱਚਾਈ ʼਤੇ ਚੱਲ

    ਕਰੀਂ ਹੌਸਲੇ ਬੁਲੰਦ

    ਹਰ ਕਦਮ ਸੰਭਾਲ ਕੇ ਤੂੰ ਰੱਖੀਂ

    ਤਦ ਮਿਲੇ ਤੈਨੂੰ ਜੀਵਨ

  2. 2. ਲਾਵੀਂ ਤੂੰ ਜੀ-ਜਾਨ, ਕਦੇ ਹਿੰਮਤ ਨਾ ਹਾਰੀਂ

    ਦੇਵੀਂ ਰਾਜ ਨੂੰ ਪਹਿਲ ਤੂੰ ਹਮੇਸ਼ਾ

    ਮਿਲੇ ਤੈਨੂੰ ਫਲ, ਭੁੱਲੇ ਨਾ ਮਿਹਨਤ ਤੇਰੀ

    ਯਹੋਵਾਹ ਨੂੰ ਤੂੰ ਹੈਂ ਪਿਆਰਾ

    (ਕੋਰਸ)

    ਚੱਲ ਸੱਚਾਈ ʼਤੇ ਚੱਲ

    ਕਰੀਂ ਹੌਸਲੇ ਬੁਲੰਦ

    ਹਰ ਕਦਮ ਸੰਭਾਲ ਕੇ ਤੂੰ ਰੱਖੀਂ

    ਤਦ ਮਿਲੇ ਤੈਨੂੰ ਜੀਵਨ

  3. 3. ਇਨਸਾਨ ਅਦਨਾ, ਹੈ ਬੇਜੋੜ ਰੱਬ ਦੀ ਹਸਤੀ

    ਤੈਨੂੰ ਹਰ ਕਦਮ ’ਤੇ ਸਿਖਾਵੇ

    ਨਾ ਰੁਕ ਤੂੰ ਕਿਤੇ, ਤੁਰੀ ਜਾਹ, ਅੰਗ-ਸੰਗ ਉਹੀ

    ਅਸੀਸਾਂ ਦਾ ਮੀਂਹ ਨਾ ਰੁਕੇ

    (ਕੋਰਸ)

    ਚੱਲ ਸੱਚਾਈ ʼਤੇ ਚੱਲ

    ਕਰੀਂ ਹੌਸਲੇ ਬੁਲੰਦ

    ਹਰ ਕਦਮ ਸੰਭਾਲ ਕੇ ਤੂੰ ਰੱਖੀਂ

    ਤਦ ਮਿਲੇ ਤੈਨੂੰ ਜੀਵਨ

(ਜ਼ਬੂ. 26:3; ਕਹਾ. 8:35; 15:31; ਯੂਹੰ. 8:31, 32 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ