ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 61
  • ਰੱਬ ਦੇ ਸੇਵਕੋ, ਅੱਗੇ ਵਧੋ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੱਬ ਦੇ ਸੇਵਕੋ, ਅੱਗੇ ਵਧੋ!
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਰੱਬ ਦੇ ਸੇਵਕੋ, ਅੱਗੇ ਵਧੋ!
    ਆਓ ਯਹੋਵਾਹ ਦੇ ਗੁਣ ਗਾਈਏ
  • ਪ੍ਰਚਾਰ ਵਿਚ ਅੱਗੇ ਵਧੋ!
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਪ੍ਰਚਾਰ ਵਿਚ ਅੱਗੇ ਵਧੋ
    ਯਹੋਵਾਹ ਦੇ ਗੁਣ ਗਾਓ
  • ਸਦਾ ਦੀ ਜ਼ਿੰਦਗੀ
    ਯਹੋਵਾਹ ਦੇ ਗੁਣ ਗਾਓ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 61

ਗੀਤ 61

ਰੱਬ ਦੇ ਸੇਵਕੋ, ਅੱਗੇ ਵਧੋ!

(ਲੂਕਾ 16:16)

  1. 1. ਲੱਕ ਬੰਨ੍ਹ ਕੇ ਚੱਲਦੇ, ਤਿਆਰ ਆਪਾਂ ਸਾਰੇ

    ਕਦਮ ਤੇਰੇ ਸੇਵਕਾਂ ਦੇ ਪਿੱਛੇ ਨਾ ਮੁੜਦੇ

    ਸ਼ੈਤਾਨ ਤੋਂ ਕਦੇ ਨਾ ਡਰਾਂਗੇ

    ਨਾਮ ਯਹੋਵਾਹ ਤੇਰਾ ਐਲਾਨ ਕਰਾਂਗੇ

    (ਕੋਰਸ)

    ਪੈਗਾਮ ਦੇਵੋ ਹਰ ਜਗ੍ਹਾ, ਰੱਬ ਦੇ ਸੇਵਕੋ

    ਸੁਣਾਵੋ ਸੰਦੇਸ਼, ਚਰਚੇ ਹਰ ਪਾਸੇ ਕਰੋ

    ਯਹੋਵਾਹ ਦਾ ਰਾਜ ਕਰੇਗਾ ਖ਼ੁਸ਼ੀ ਬਹਾਲ

    ਜ਼ਿੰਦਗੀ ਸੁਖੀ ਹੋਵੇ ਹਮੇਸ਼ਾ

  2. 2. ਸੱਚ ਦੇ ਰਾਹ ਚੱਲਦੇ, ਹੁੰਦੇ ਕਈ ਸਿਤਮ

    ਨਾ ਹਾਰਾਂਗੇ ਹਿੰਮਤ, ਤੂੰ ਹੈਂ ਜੋ ਸਾਡੇ ਸੰਗ

    ਜੁਦਾ ਇਸ ਜਹਾਂ ਤੋਂ ਰਹਾਂਗੇ

    ਤੇਰਾ ਦਾਮਨ ਵਫ਼ਾ ਦੇ ਨਾਲ ਫੜਾਂਗੇ

    (ਕੋਰਸ)

    ਪੈਗਾਮ ਦੇਵੋ ਹਰ ਜਗ੍ਹਾ, ਰੱਬ ਦੇ ਸੇਵਕੋ

    ਸੁਣਾਵੋ ਸੰਦੇਸ਼, ਚਰਚੇ ਹਰ ਪਾਸੇ ਕਰੋ

    ਯਹੋਵਾਹ ਦਾ ਰਾਜ ਕਰੇਗਾ ਖ਼ੁਸ਼ੀ ਬਹਾਲ

    ਜ਼ਿੰਦਗੀ ਸੁਖੀ ਹੋਵੇ ਹਮੇਸ਼ਾ

  3. 3. ਲਾਉਂਦਾ ਜ਼ਮਾਨਾ ਤੇਰੇ ਨਾਂ ’ਤੇ ਇਲਜ਼ਾਮ

    ਬਰਦਾਸ਼ਤ ਹੈ ਨਹੀਂ ਸਾਨੂੰ ਤੇਰਾ ਇਹ ਅਪਮਾਨ

    ਤੇਰਾ ਨਾਂ ਬੁਲੰਦ, ਹਾਂ, ਕਰਾਂਗੇ

    ਹਰ ਇਨਸਾਨ ਤੇਰੇ ਅੱਗੇ ਸਿਰ ਨਿਵਾਏ

    (ਕੋਰਸ)

    ਪੈਗਾਮ ਦੇਵੋ ਹਰ ਜਗ੍ਹਾ, ਰੱਬ ਦੇ ਸੇਵਕੋ

    ਸੁਣਾਵੋ ਸੰਦੇਸ਼, ਚਰਚੇ ਹਰ ਪਾਸੇ ਕਰੋ

    ਯਹੋਵਾਹ ਦਾ ਰਾਜ ਕਰੇਗਾ ਖ਼ੁਸ਼ੀ ਬਹਾਲ

    ਜ਼ਿੰਦਗੀ ਸੁਖੀ ਹੋਵੇ ਹਮੇਸ਼ਾ

(ਕੂਚ 9:16; ਫ਼ਿਲਿ 1:7; 2 ਤਿਮੋ. 2:3, 4; ਯਾਕੂ. 1:27 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ