ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 117
  • ਭਲਾਈ ਦਾ ਗੁਣ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਭਲਾਈ ਦਾ ਗੁਣ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਭਲਾਈ—ਤੁਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • “ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ”
    ਯਹੋਵਾਹ ਦੇ ਨੇੜੇ ਰਹੋ
  • ਭਲਿਆਈ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਯਹੋਵਾਹ ਭਲਿਆਈ ਦੀ ਸਭ ਤੋਂ ਉੱਤਮ ਮਿਸਾਲ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 117

ਗੀਤ 117

ਭਲਾਈ ਦਾ ਗੁਣ

(2 ਇਤਿਹਾਸ 6:41)

  1. 1. ਹੈ ਦਰਿਆ-ਦਿਲ ਤੂੰ ਯਹੋਵਾਹ

    ਤੂੰ ਹੀ ਪਾਕ, ਹੈ ਅੱਤ ਮਹਾਨ

    ਨਾ ਸੀ ਕਾਬਲ, ਗਲ਼ੇ ਲਾਇਆ

    ਕੀਤਾ ਸਾਨੂੰ ਪਿਆਰ ਅਥਾਹ

    ਮਾਂ ਦੀ ਮਮਤਾ ਤੋਂ ਵੀ ਵੱਧ ਕੇ

    ਬੁੱਕਲ ਤੇਰੀ ਠੰਢੀ ਛਾਂ

    ਤੇਰੀ ਸੇਵਾ ਕਰਦੇ ਰਹਿਣਾ

    ਮਹਿਮਾ ਦਾ ਤੂੰ ਹੀ ਹੱਕਦਾਰ

  2. 2. ਤੇਰੀ ਰੀਸ ਕਰ ਕੇ ਚਰਵਾਹੇ

    ਤੇਰਾ ਪਿਆਰ ਜ਼ਾਹਰ ਕਰਦੇ

    ਨੇਕੀ, ਦਇਆ ਦੀ ਰਾਹ ਚੱਲ ਕੇ

    ਹਾਂ, ਲੋਅ ਬਾਣੀ ਦੀ ਕਰਦੇ

    ਵਾਹ! ਕਮਾਲ ਹੈ ਤੇਰਾ ਹਰ ਬੋਲ

    ਜ਼ਿੰਦਗੀ ਨੂੰ ਸ਼ਿੰਗਾਰੇ

    ਸ਼ਕਤੀ ਦੇ ਤੂੰ, ਹਰ ਇਕ ਕੰਮ ʼਤੇ

    ਨਜ਼ਰ-ਏ-ਕਰਮ ਹੋਵੇ

  3. 3. ਭਾਈਚਾਰਾ ਇਕ-ਦੂਜੇ ਦਾ

    ਮੁਸ਼ਕਲਾਂ ʼਚ ਦਿੰਦਾ ਸਾਥ

    ਹਾਂ, ਭਲਾਈ ਦੇ ਕੰਮਾਂ ਲਈ

    ਅਸੀਂ ਮੰਨਦੇ ਹਾਂ ਅਹਿਸਾਨ

    ਆਪਣੇ ਸੋਹਣੇ ਪਰਿਵਾਰ ਨੂੰ

    ਬਰਕਤ ਦਿੰਦਾ ਤੂੰ ਰਹੀਂ

    ਤੇਰੀ ਸ਼ਕਤੀ ਨਾਲ ਸਦਾ ਹੀ

    ਵਧੇ ਪਿਆਰ, ਏਕਤਾ, ਸ਼ਾਂਤੀ

(ਜ਼ਬੂ. 103:10; ਮਰ. 10:18; ਗਲਾ. 5:22; ਅਫ਼. 5:9 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ