ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 121
  • ਸੰਜਮ ਰੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਜਮ ਰੱਖੋ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੇ ਗਿਆਨ ਨਾਲ ਸੰਜਮ ਨੂੰ ਵਧਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਇਨਾਮ ਜਿੱਤਣ ਲਈ ਸੰਜਮ ਰੱਖੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਸੰਜਮ—ਯਹੋਵਾਹ ਨੂੰ ਖ਼ੁਸ਼ ਕਰਨ ਲਈ ਜ਼ਰੂਰੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਸੰਜਮ ਪੈਦਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 121

ਗੀਤ 121

ਸੰਜਮ ਰੱਖੋ

(ਰੋਮੀਆਂ 7:14-25)

  1. 1. ਇਹ ਦਿਲ ਕਰਦਾ ਹੈ ਯਹੋਵਾਹ ਨੂੰ ਪਿਆਰ

    ਪਰ ਮਿੱਟੀ ਦੇ ਤਨ ʼਤੇ ਪਾਪ ਦਾ ਇਖ਼ਤਿਆਰ

    ਪਾਪੀ ਸੁਭਾਅ ਪਾਵੇ ਮਾੜੇ ਰਾਹ

    ਸੰਜਮ ਬਿਨਾਂ ਤਾਂ ਭਗਤੀ ਬੇਕਾਰ

  2. 2. ਸ਼ੈਤਾਨ ਹੈ ਚਾਲਬਾਜ਼, ਚੱਲੇ ਨਵੀਂ ਚਾਲ

    ਮਨ ਪਾਪੀ ਕਦੇ ਹੋ ਜਾਂਦਾ ਹੈ ਗੁਮਰਾਹ

    ਜਿੱਤ ਕੇ ਰਹਾਂਗੇ ਸੱਚ ਦੀ ਇਹ ਜੰਗ

    ਸਾਥ ਹੈ ਯਹੋਵਾਹ ਫਿਰ ਕਾਹਦਾ ਡਰ

  3. 3. ਖ਼ੁਦਾ ਦੇ ਦਾਮਨ ʼਤੇ ਨਾ ਲੱਗੇ ਦਾਗ਼

    ਜੇ ਕਹਿਣੀ ਤੇ ਕਰਨੀ ਰੱਖੋਗੇ ਬੇਦਾਗ਼

    ਪਾਪੀ ਤਨ-ਮਨ ਨੂੰ ਕਾਬੂ ਕਰੋ

    ਜੀਵਨ ਵਿਚ ਸੰਜਮ ਸਦਾ ਰੱਖੋ

(1 ਕੁਰਿੰ. 9:25; ਗਲਾ. 5:23; 2 ਪਤ. 1:6 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ