ਗੀਤ 131
‘ਜੋ ਰੱਬ ਨੇ ਜੋੜਿਆ ਹੈ’
- 1. ਹੈ ਪਿਆਰ-ਮੁਹੱਬਤ ਦਾ - ਬੰਧਨ ਦੋ ਦਿਲਾਂ ਦਾ - ਮਜ਼ਬੂਤ ਡੋਰ ਤੀਹਰੀ ਹੋਵੇ - ਸੰਗਮ ਇਹ ਟੁੱਟੇ ਨਾ - (ਕੋਰਸ 1) - ਦਿਲੋਂ ਵਾਅਦਾ ਉਹ ਕਰਦਾ - ‘ਅਮਾਨਤ ਤੂੰ ਮੇਰੀ’ - ‘ਜੋ ਰੱਬ ਨੇ ਜੋੜਿਆ ਹੈ - ਕਰੇ ਨਾ ਅੱਡ ਕੋਈ’ 
- 2. ਯਹੋਵਾਹ ਦੀ ਮੰਨ ਕੇ - ਰੱਖੀ ਹੈ ਘਰ ਦੀ ਨੀਂਹ - ਦੋਵਾਂ ਦੀ ਹੈ ਤਮੰਨਾ - ਰੱਬ ਵਰਸਾਵੇ ਅਸੀਸ - (ਕੋਰਸ 2) - ਦਿਲੋਂ ਵਾਅਦਾ ਉਹ ਕਰਦੀ - ‘ਕਰਾਂ ਇੱਜ਼ਤ ਤੇਰੀ’ - ‘ਜੋ ਰੱਬ ਨੇ ਜੋੜਿਆ ਹੈ - ਕਰੇ ਨਾ ਅੱਡ ਕੋਈ’ 
(ਉਤ. 2:24, ਉਪ. 4:12, ਅਫ਼. 5:22-33 ਵੀ ਦੇਖੋ।)