ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 141
  • ਜੀਵਨ ਇਕ ਕਰਿਸ਼ਮਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੀਵਨ ਇਕ ਕਰਿਸ਼ਮਾ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਪਾਇਨੀਅਰ ਦੀ ਜ਼ਿੰਦਗੀ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਨਵਿਆਂ ਨੂੰ ਮਜ਼ਬੂਤ ਰਹਿਣਾ ਸਿਖਾਓ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਯਹੋਵਾਹ ਤੇਰਾ ਨਾਮ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਯਹੋਵਾਹ ਤੇਰਾ ਨਾਮ
    ਆਓ ਯਹੋਵਾਹ ਦੇ ਗੁਣ ਗਾਈਏ—ਨਵੇਂ ਗੀਤ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 141

ਗੀਤ 141

ਜੀਵਨ ਇਕ ਕਰਿਸ਼ਮਾ

(ਜ਼ਬੂਰ 36:9)

  1. 1. ਹਰ ਇਕ ਨੰਨ੍ਹੀ ਜਾਨ, ਬਾਰਸ਼ ਦੀ ਹਰ ਬੂੰਦ

    ਸੂਰਜ ਦੀ ਸੁਨਹਿਰੀ ਧੁੱਪ ਜਾਂ ਕੋਮਲ ਫੁੱਲ

    ਹਰੇਕ ਸ਼ੈਅ ਬੋਲੇ ਰੱਬ ਕਰਦਾ ਹੈ ਪਿਆਰ

    ਤੇਰੀ ਹਰ ਦਾਤ ਜ਼ਿੰਦਗੀ ਨੂੰ ਕਰੇ ਗੁਲਜ਼ਾਰ

    (ਕੋਰਸ)

    ਕਰਿਸ਼ਮਾ ਹੈ ਜੀਵਨ, ਇਕ ਅਨਮੋਲ ਤੋਹਫ਼ਾ

    ਹੇ ਯਹੋਵਾਹ, ਤੈਨੂੰ ਦੇਈਏ ਕਿਹੜਾ ਨਜ਼ਰਾਨਾ?

    ਤਹਿ ਦਿਲੋਂ ਕਰਾਂਗੇ ਹਰੇਕ ਨਾਲ ਅਸੀਂ ਪਿਆਰ

    ਚੁਕਾ ਨਾ ਸਕਾਂਗੇ ਇਹ ਕਰਜ਼ਾ ਤੇਰਾ

  2. 2. ਗਮਾਂ ਦੇ ਬੱਦਲ ਕਰਦੇ ਜਦ ਉਦਾਸ

    ਜ਼ਿੰਦਗੀ ਦਾ ਹਰ ਪਲ ਹੈ ਜੀਣਾ ਮੁਹਾਲ

    ਯਾਦ ਹੈ ਸਾਨੂੰ ਜ਼ਿੰਦਗੀ ਵਰਦਾਨ

    ਹੈ ਖ਼ੁਦਾ ਤੇਰੀ ਅਮਾਨਤ, ਮੰਨਦੇ ਅਹਿਸਾਨ

    (ਕੋਰਸ)

    ਕਰਿਸ਼ਮਾ ਹੈ ਜੀਵਨ, ਇਕ ਅਨਮੋਲ ਤੋਹਫ਼ਾ

    ਹੇ ਯਹੋਵਾਹ, ਤੈਨੂੰ ਦੇਈਏ ਕਿਹੜਾ ਨਜ਼ਰਾਨਾ?

    ਤਹਿ ਦਿਲੋਂ ਕਰਾਂਗੇ ਹਰੇਕ ਨਾਲ ਅਸੀਂ ਪਿਆਰ

    ਚੁਕਾ ਨਾ ਸਕਾਂਗੇ ਇਹ ਕਰਜ਼ਾ ਤੇਰਾ

(ਅੱਯੂ. 2:9; ਜ਼ਬੂ. 34:12; ਉਪ. 8:15; ਮੱਤੀ 22:37-40; ਰੋਮੀ. 6:23 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ