ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ:
ਸਭ ਤੋਂ ਵੱਡਾ ਹੁਕਮ ਕਿਹੜਾ ਹੈ ਅਤੇ ਇਸ ਨੂੰ ਮੰਨਣਾ ਕਿਉਂ ਜ਼ਰੂਰੀ ਹੈ? (ਮੱਤੀ 22:37, 38; ਮਰ. 12:30)
ਅਸੀਂ ਦੁਨੀਆਂ ਨੂੰ ਪਿਆਰ ਕਰਨ ਤੋਂ ਕਿਵੇਂ ਬਚ ਸਕਦੇ ਹਾਂ? (1 ਯੂਹੰ. 2:15-17)
ਅਸੀਂ ਦੂਸਰਿਆਂ ਨੂੰ ‘ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣਾ’ ਕਿਵੇਂ ਸਿਖਾ ਸਕਦੇ ਹਾਂ? (ਯਸਾ. 56:6, 7)
ਅਸੀਂ ਭਰਾਵਾਂ ਲਈ ਸੱਚਾ ਪਿਆਰ ਕਿਵੇਂ ਦਿਖਾ ਸਕਦੇ ਹਾਂ? (1 ਯੂਹੰ. 4:21)
ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਕਿਵੇਂ ਸਿਖਾ ਸਕਦੇ ਹਨ? (ਬਿਵ. 6:4-9)
ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਯਹੋਵਾਹ ਤੁਹਾਡਾ ਸੱਚਾ ਦੋਸਤ ਹੈ? (1 ਯੂਹੰ. 5:3)
ਅਸੀਂ ਯਹੋਵਾਹ ਲਈ ਆਪਣਾ ਪਿਆਰ ਬਰਕਰਾਰ ਜਾਂ ਮੁੜ ਪੈਦਾ ਕਿਵੇਂ ਕਰ ਸਕਦੇ ਹਾਂ? (ਪ੍ਰਕਾ. 2:4, 5)