ਸਿੱਖਿਆ ਡੱਬੀ 8ੳ
ਮਸੀਹ ਬਾਰੇ ਭਵਿੱਖਬਾਣੀ—ਇਕ ਵੱਡਾ ਦਿਆਰ
ਛਾਪਿਆ ਐਡੀਸ਼ਨ
ਹਿਜ਼ਕੀਏਲ 17:3-24
1. ਨਬੂਕਦਨੱਸਰ ਯਹੋਯਾਕੀਨ ਨੂੰ ਬਾਬਲ ਲੈ ਗਿਆ
2. ਨਬੂਕਦਨੱਸਰ ਨੇ ਯਰੂਸ਼ਲਮ ਵਿਚ ਸਿਦਕੀਯਾਹ ਨੂੰ ਰਾਜ-ਗੱਦੀ ʼਤੇ ਬਿਠਾ ਦਿੱਤਾ
3. ਸਿਦਕੀਯਾਹ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਤੇ ਮਿਸਰ ਤੋਂ ਫ਼ੌਜੀ ਮਦਦ ਮੰਗੀ
4. ਯਹੋਵਾਹ ਨੇ ਆਪਣੇ ਪੁੱਤਰ ਨੂੰ ਸਵਰਗੀ ਸੀਓਨ ਪਹਾੜ ਉੱਤੇ ਲਾਇਆ
5. ਯਿਸੂ ਦੇ ਰਾਜ ਦੇ ਸਾਏ ਹੇਠ ਪੂਰੀ ਧਰਤੀ ʼਤੇ ਆਗਿਆਕਾਰ ਲੋਕ ਸੁੱਖ-ਸਾਂਦ ਨਾਲ ਵੱਸਣਗੇ