ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • rr ਸਫ਼ਾ 131
  • ਦੋ ਸੋਟੀਆਂ ਨੂੰ ਜੋੜਿਆ ਗਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੋ ਸੋਟੀਆਂ ਨੂੰ ਜੋੜਿਆ ਗਿਆ
  • ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ‘ਯਹੂਦਾਹ ਲਈ’
  • ‘ਇਫ਼ਰਾਈਮ ਦੀ ਸੋਟੀ, ਯੂਸੁਫ਼ ਲਈ’
  • “ਉਹ ਤੇਰੇ ਹੱਥ ਵਿਚ ਇਕ ਸੋਟੀ ਬਣ ਜਾਣ”
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ‘ਮੈਂ ਉਨ੍ਹਾਂ ਨੂੰ ਇਕ ਕੌਮ ਬਣਾਵਾਂਗਾ’
    ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
rr ਸਫ਼ਾ 131

ਸਿੱਖਿਆ ਡੱਬੀ 12ੳ

ਦੋ ਸੋਟੀਆਂ ਨੂੰ ਜੋੜਿਆ ਗਿਆ

ਛਾਪਿਆ ਐਡੀਸ਼ਨ

ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਕਿ ਉਹ ਇਕ ਸੋਟੀ ʼਤੇ ਲਿਖੇ ‘ਯਹੂਦਾਹ ਲਈ’ ਅਤੇ ਦੂਸਰੀ ʼਤੇ ਲਿਖੇ ‘ਇਫ਼ਰਾਈਮ ਦੀ ਸੋਟੀ, ਯੂਸੁਫ਼ ਲਈ।’

ਹਿਜ਼ਕੀਏਲ ਨੇ ਇਕ ਹੱਥ ਵਿਚ ਦੋ ਸੋਟੀਆਂ ਫੜੀਆਂ ਹੋਈਆਂ।

‘ਯਹੂਦਾਹ ਲਈ’

ਪੁਰਾਣੇ ਜ਼ਮਾਨੇ ਵਿਚ

ਯਹੂਦਾਹ ਦਾ ਦੋ-ਗੋਤੀ ਰਾਜ

ਸਾਡੇ ਜ਼ਮਾਨੇ ਵਿਚ

ਚੁਣੇ ਹੋਏ ਮਸੀਹੀ

‘ਇਫ਼ਰਾਈਮ ਦੀ ਸੋਟੀ, ਯੂਸੁਫ਼ ਲਈ’

ਪੁਰਾਣੇ ਜ਼ਮਾਨੇ ਵਿਚ

ਇਜ਼ਰਾਈਲ ਦਾ ਦਸ-ਗੋਤੀ ਰਾਜ

ਸਾਡੇ ਜ਼ਮਾਨੇ ਵਿਚ

ਹੋਰ ਭੇਡਾਂ

ਹਿਜ਼ਕੀਏਲ ਨੇ ਇਕ ਹੱਥ ਵਿਚ ਦੋ ਸੋਟੀਆਂ ਫੜੀਆਂ ਹੋਈਆਂ।

“ਉਹ ਤੇਰੇ ਹੱਥ ਵਿਚ ਇਕ ਸੋਟੀ ਬਣ ਜਾਣ”

ਪੁਰਾਣੇ ਜ਼ਮਾਨੇ ਵਿਚ

537 ਈਸਵੀ ਪੂਰਵ ਸੱਚੀ ਭਗਤੀ ਕਰਨ ਵਾਲੇ ਲੋਕ ਕੌਮਾਂ ਵਿੱਚੋਂ ਆਪਣੇ ਦੇਸ਼ ਵਾਪਸ ਆਏ, ਉਨ੍ਹਾਂ ਨੇ ਯਰੂਸ਼ਲਮ ਨੂੰ ਦੁਬਾਰਾ ਉਸਾਰਿਆ ਅਤੇ ਇਕ ਕੌਮ ਵਜੋਂ ਯਹੋਵਾਹ ਦੀ ਭਗਤੀ ਕੀਤੀ।

ਸਾਡੇ ਜ਼ਮਾਨੇ ਵਿਚ

1919 ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਹੌਲੀ-ਹੌਲੀ ਦੁਬਾਰਾ ਸੰਗਠਿਤ ਕੀਤਾ ਗਿਆ ਅਤੇ ਉਹ “ਇੱਕੋ ਝੁੰਡ” ਵਜੋਂ ਸੇਵਾ ਕਰਨ ਲੱਗੇ।

ਭਵਿੱਖਬਾਣੀ ਏਕਤਾ ਬਾਰੇ ਹੈ

ਭਵਿੱਖਬਾਣੀ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਕ ਸੋਟੀ ਨੂੰ ਤੋੜ ਕੇ ਦੋ ਕੀਤਾ ਗਿਆ ਅਤੇ ਫਿਰ ਦੋਹਾਂ ਨੂੰ ਜੋੜ ਦਿੱਤਾ ਗਿਆ। ਇਸ ਦੀ ਬਜਾਇ, ਇਸ ਵਿਚ ਦੋ ਸੋਟੀਆਂ ਬਾਰੇ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਕਿਵੇਂ ਇਕ ਕੀਤਾ ਗਿਆ। ਇਸ ਲਈ ਭਵਿੱਖਬਾਣੀ ਇਸ ਬਾਰੇ ਨਹੀਂ ਹੈ ਕਿ ਇਜ਼ਰਾਈਲ ਕੌਮ ਦੋ ਰਾਜਾਂ ਵਿਚ ਕਿਵੇਂ ਵੰਡੀ ਗਈ, ਸਗੋਂ ਇਸ ਬਾਰੇ ਹੈ ਕਿ ਇਨ੍ਹਾਂ ਦੋ ਰਾਜਾਂ ਵਿਚ ਏਕਤਾ ਕਿਵੇਂ ਹੋਵੇਗੀ।

ਵਾਪਸ ਅਧਿਆਇ 12, ਪੈਰੇ 3-6, 13, 14 ʼਤੇ ਜਾਓ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ