ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 158
  • ਨਾ ਲਾਵੇਂਗਾ ਦੇਰ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਾ ਲਾਵੇਂਗਾ ਦੇਰ!
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਧੀਰਜ ਨਾਲ ਉਡੀਕ ਕਰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਯਹੋਵਾਹ ਤੇ ਯਿਸੂ ਤੋਂ ਧੀਰਜ ਰੱਖਣਾ ਸਿੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਧੀਰਜ ਦਿਖਾਉਂਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਯਹੋਵਾਹ ਵਾਂਗ ਧੀਰਜ ਵਾਲੇ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 158

ਗੀਤ 158

ਨਾ ਲਾਵੇਂਗਾ ਦੇਰ!

(ਹੱਬਕੂਕ 2:3)

  1. 1. ਹੇ ਯਹੋਵਾਹ ਤੂੰ, ਚਾਵਾਂ-ਰੀਝਾਂ ਨਾਲ

    ਧਰਤੀ ʼਤੇ ਭਰੇ, ਕਿੰਨੇ ਹੀ ਰੰਗ ਹਜ਼ਾਰ

    ਬੇਕਰਾਰੀ ਨਾਲ, ਤੈਨੂੰ ਇੰਤਜ਼ਾਰ

    ਜਹਾਨ ਦੀ ਤਸਵੀਰ, ਪਿਆਰ ਨਾਲ ਸਵਾਰੇਂਗਾ

    (ਕੋਰਸ)

    ਨਾ ਲਾਵੇ ਦੇਰ ਜ਼ਰਾ, ਦਿਨ ਤੇਰਾ ਆਵੇਗਾ

    ਵਾਅਦੇ ਪੱਥਰ ʼਤੇ ਲਕੀਰ

    ਸੋਹਣੀ ਸਵੇਰ ਚੜ੍ਹੇ, ਅਸੀਂ ਦਹਿਲੀਜ਼ ਖੜ੍ਹੇ

    ਦਿਲ ਨੂੰ ਤੇਰੀ ਹੈ ਉਡੀਕ

    ਨਾ ਲਾਵੇਂਗਾ ਦੇਰ!

  2. 2. ਮੌਤ ਦੀ ਨੀਂਦਰੇ, ਸੌਂ ਗਏ ਅਜ਼ੀਜ਼

    ਅੱਖਾਂ ਦੇਖਦੀਆਂ, ਉਨ੍ਹਾਂ ਦਾ ਰਾਹ ਪਿਤਾ

    ਦਿਲ ਤੇਰਾ ਬੇਤਾਬ, ਧੀਰਜ ਬੇਮਿਸਾਲ

    ਵਿਛੋੜੇ ਦਾ ਗਮ, ਤੂੰ ਹੀ ਮਿਟਾਵੇਂਗਾ

    (ਕੋਰਸ)

    ਨਾ ਲਾਵੇ ਦੇਰ ਜ਼ਰਾ, ਦਿਨ ਤੇਰਾ ਆਵੇਗਾ

    ਵਾਅਦੇ ਪੱਥਰ ʼਤੇ ਲਕੀਰ

    ਸੋਹਣੀ ਸਵੇਰ ਚੜ੍ਹੇ, ਅਸੀਂ ਦਹਿਲੀਜ਼ ਖੜ੍ਹੇ

    ਦਿਲ ਨੂੰ ਤੇਰੀ ਹੈ ਉਡੀਕ

    ਨਾ ਲਾਵੇਂਗਾ ਦੇਰ!

  3. 3. ਨੇਕ ਦਿਲਾਂ ਦੀ ਤੂੰ, ਕਰਦਾ ਹੈਂ ਤਲਾਸ਼

    ਮਾਯੂਸ ਤੇ ਨਿਰਾਸ਼, ਲੋਕਾਂ ਨੂੰ ਦੇਵੇਂ ਆਸ

    ਲਾ ਕੇ ਦਿਲ ਤੇ ਜਾਨ, ਦੇਵਾਂਗੇ ਪੈਗਾਮ

    ਯਹੋਵਾਹ ਦੇਵੀਂ ਸਬਰ ਦਾ ਤੂੰ ਇਨਾਮ

    (ਕੋਰਸ)

    ਨਾ ਲਾਵੇ ਦੇਰ ਜ਼ਰਾ, ਦਿਨ ਤੇਰਾ ਆਵੇਗਾ

    ਵਾਅਦੇ ਪੱਥਰ ʼਤੇ ਲਕੀਰ

    ਸੋਹਣੀ ਸਵੇਰ ਚੜ੍ਹੇ, ਅਸੀਂ ਦਹਿਲੀਜ਼ ਖੜ੍ਹੇ

    ਦਿਲ ਨੂੰ ਤੇਰੀ ਹੈ ਉਡੀਕ

    ਨਾ ਲਾਵੇਂਗਾ ਦੇਰ!

    ਦੇ ਸਾਨੂੰ ਧੀਰਜ ਪਿਤਾ!

(ਕੁਲੁ. 1:11 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ