ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w09 7/1 ਸਫ਼ਾ 13
  • ਇਕ ਮੁੰਡੇ ਦੀ ਬਹਾਦਰੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਕ ਮੁੰਡੇ ਦੀ ਬਹਾਦਰੀ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨੇ ਚਮਤਕਾਰ ਕਰ ਕੇ ਲੋਕਾਂ ਨੂੰ ਚੰਗਾ ਕੀਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਪਤਰਸ ਨੇ ਯਿਸੂ ਦਾ ਇਨਕਾਰ ਕੀਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਅਸੀਂ ਜਿਗਰੀ ਦੋਸਤ ਕਿਵੇਂ ਬਣਾ ਸਕਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
w09 7/1 ਸਫ਼ਾ 13

ਨੌਜਵਾਨਾਂ ਲਈ

ਇਕ ਮੁੰਡੇ ਦੀ ਬਹਾਦਰੀ

ਹਿਦਾਇਤਾਂ: ਕਿਸੇ ਸ਼ਾਂਤ ਜਗ੍ਹਾ ਬੈਠ ਕੇ ਇਹ ਪ੍ਰਾਜੈਕਟ ਕਰੋ। ਹਵਾਲੇ ਪੜ੍ਹਦੇ ਵੇਲੇ ਕਲਪਨਾ ਕਰੋ ਕਿ ਤੁਸੀਂ ਵੀ ਉੱਥੇ ਹੋ। ਮਨ ਦੀਆਂ ਅੱਖਾਂ ਨਾਲ ਦੇਖੋ ਕਿ ਕੀ ਹੋ ਰਿਹਾ ਹੈ। ਆਵਾਜ਼ਾਂ ਸੁਣੋ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਇਨ੍ਹਾਂ ਹਵਾਲਿਆਂ ਬਾਰੇ ਸੋਚੋ।—1 ਸਮੂਏਲ 17:1-11, 26, 32-51 ਪੜ੍ਹੋ।

ਤੁਹਾਡੇ ਖ਼ਿਆਲ ਵਿਚ ਗੋਲਿਅਥ ਦਾ ਰੰਗ-ਰੂਪ ਅਤੇ ਉਸ ਦਾ ਬੋਲਣ ਦਾ ਢੰਗ ਕਿਹੋ ਜਿਹਾ ਸੀ?

․․․․․

ਭਾਵੇਂ ਦਾਊਦ ਇਸਰਾਏਲੀ ਫ਼ੌਜ ਵਿਚ ਭਰਤੀ ਨਹੀਂ ਸੀ, ਪਰ ਉਹ ਗੋਲਿਅਥ ਨਾਲ ਲੜਨ ਲਈ ਤਿਆਰ ਕਿਉਂ ਹੋਇਆ ਸੀ? (ਆਇਤ 26 ਦੇਖੋ।)

․․․․․

ਦਾਊਦ ਕਿਉਂ ਮੰਨਦਾ ਸੀ ਕਿ ਯਹੋਵਾਹ ਉਸ ਦੀ ਮਦਦ ਜ਼ਰੂਰ ਕਰੇਗਾ? (ਆਇਤਾਂ 34-37 ਦੁਬਾਰਾ ਪੜ੍ਹੋ।)

․․․․․

ਹੋਰ ਰਿਸਰਚ ਕਰੋ।

ਬਾਈਬਲ ਦੇ ਹੋਰ ਪ੍ਰਕਾਸ਼ਨ ਵਰਤ ਕੇ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ

(1) ਗੋਲਿਅਥ ਦਾ ਕੱਦ ਕਿੰਨਾ ਸੀ।a (1 ਸਮੂਏਲ 17:4)

ਛੇ ਹੱਥ ਅਤੇ ਇਕ ਗਿੱਠ = ․․․․․

(2) ਗੋਲਿਅਥ ਦੇ ਸੰਜੋ ਦਾ ਕਿੰਨਾ ਭਾਰ ਸੀ। (1 ਸਮੂਏਲ 17:5)

ਡੂਢ ਮਣ ਪਿੱਤਲ = ․․․․․

(3) ਗੋਲਿਅਥ ਦੇ ਬਰਛੇ ਦੇ ਫਲ ਦਾ ਭਾਰ ਕਿੰਨਾ ਸੀ। (1 ਸਮੂਏਲ 17:7)

ਸਾਢੇ ਸੱਤ ਸੇਰ ਲੋਹਾ = ․․․․․

ਸਿੱਖੀਆਂ ਗੱਲਾਂ ਉੱਤੇ ਅਮਲ ਕਰੋ। ਲਿਖੋ ਕਿ ਤੁਸੀਂ ਹੇਠਾਂ ਦੱਸੀਆਂ ਗੱਲਾਂ ਬਾਰੇ ਕੀ ਸਿੱਖਿਆ:

ਬਹਾਦਰੀ।

․․․․․

ਆਪਣੀ ਤਾਕਤ ਉੱਤੇ ਇਤਬਾਰ ਕਰਨ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਣਾ।

․․․․․

ਅਮਲ ਕਰਨ ਲਈ।

ਤੁਹਾਨੂੰ ਕਿਹੋ ਜਿਹੀਆਂ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

․․․․․

ਤੁਹਾਡੇ ਆਪਣੇ ਤਜਰਬੇ ਤੋਂ ਜਾਂ ਦੂਸਰਿਆਂ ਦੇ ਤਜਰਬੇ ਤੋਂ ਤੁਸੀਂ ਵਿਸ਼ਵਾਸ ਨਾਲ ਕਿਉਂ ਕਹਿ ਸਕਦੇ ਹੋ ਕਿ ਯਹੋਵਾਹ ਤੁਹਾਡਾ ਸਾਥ ਕਦੇ ਨਹੀਂ ਛੱਡੇਗਾ?

․․․․․

ਬਾਈਬਲ ਦੇ ਇਨ੍ਹਾਂ ਬਿਰਤਾਂਤਾਂ ਵਿਚ ਤੁਹਾਨੂੰ ਕਿਹੜੀਆਂ ਗੱਲਾਂ ਪਸੰਦ ਆਈਆਂ ਅਤੇ ਕਿਉਂ?

․․․․․

[ਫੁਟਨੋਟ]

a ਹੋਰ ਜਾਣਕਾਰੀ ਲਈ ਪਹਿਰਾਬੁਰਜ ਦੇ 15 ਮਈ 2006 ਦੇ 8-9 ਸਫ਼ੇ ਦੇਖੋ। (w09 1/1)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ