ਅੱਠ ਰਾਜਿਆਂ ਦਾ ਭੇਤ ਦੱਸਿਆ ਗਿਆ
ਦਾਨੀਏਲ ਅਤੇ ਯੂਹੰਨਾ ਦੀਆਂ ਕਿਤਾਬਾਂ ਉੱਤੇ ਗੌਰ ਕਰਨ ਨਾਲ ਸਾਨੂੰ ਅੱਠ ਰਾਜਿਆਂ ਜਾਂ ਇਨਸਾਨੀ ਸਰਕਾਰਾਂ ਦੀ ਪਛਾਣ ਪਤਾ ਲੱਗਦੀ ਹੈ। ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਕਿਹੜੀ ਸਰਕਾਰ ਕਿਹਦੇ ਤੋਂ ਬਾਅਦ ਆਵੇਗੀ। ਅਸੀਂ ਬਾਈਬਲ ਵਿਚ ਦਰਜ ਸਭ ਤੋਂ ਪਹਿਲੀ ਭਵਿੱਖਬਾਣੀ ਦਾ ਮਤਲਬ ਸਮਝ ਕੇ ਇਨ੍ਹਾਂ ਭਵਿੱਖਬਾਣੀਆਂ ਨੂੰ ਸਹੀ-ਸਹੀ ਸਮਝ ਸਕਦੇ ਹਾਂ।
ਬੀਤੇ ਸਮਿਆਂ ਤੋਂ ਸ਼ੈਤਾਨ ਨੇ ਆਪਣੀ ਸੰਤਾਨ ਨੂੰ ਬਾਦਸ਼ਾਹੀਆਂ ਤੇ ਹਕੂਮਤਾਂ ਦਿੱਤੀਆਂ। (ਲੂਕਾ 4:5, 6) ਪਰ ਬਹੁਤ ਥੋੜ੍ਹੀਆਂ ਇਨਸਾਨੀ ਹਕੂਮਤਾਂ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਵੱਡਾ ਪ੍ਰਭਾਵ ਪਾਇਆ, ਚਾਹੇ ਇਹ ਲੋਕ ਇਜ਼ਰਾਈਲ ਕੌਮ ਸਨ ਜਾਂ ਫਿਰ ਚੁਣੇ ਹੋਏ ਮਸੀਹੀਆਂ ਦੀ ਮੰਡਲੀ। ਦਾਨੀਏਲ ਅਤੇ ਯੂਹੰਨਾ ਨੂੰ ਦਿਖਾਏ ਗਏ ਦਰਸ਼ਣਾਂ ਵਿਚ ਸਿਰਫ਼ ਅੱਠ ਹਕੂਮਤਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ।
[ਸਫ਼ੇ 12, 13 ਉੱਤੇ ਚਾਰਟ/ਤਸਵੀਰਾਂ]
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)
ਦਾਨੀਏਲ ਦੀ ਕਿਤਾਬ ਪ੍ਰਕਾਸ਼ ਦੀ ਕਿਤਾਬ
ਵਿਚ ਭਵਿੱਖਬਾਣੀਆਂ ਵਿਚ ਭਵਿੱਖਬਾਣੀਆਂ
1. ਮਿਸਰ
2. ਅੱਸ਼ੂਰ
3. ਬਾਬਲ
4. ਮਾਦਾ-
ਫਾਰਸ
5. ਯੂਨਾਨ
6. ਰੋਮ
7. ਬ੍ਰਿਟੇਨ ਅਤੇ
ਅਮਰੀਕਾa
8. ਰਾਸ਼ਟਰ-ਸੰਘ ਅਤੇ
ਸੰਯੁਕਤ ਰਾਸ਼ਟਰ-ਸੰਘb
ਪਰਮੇਸ਼ੁਰ ਦੇ ਲੋਕ
2000 ਈ. ਪੂ.
ਅਬਰਾਹਾਮ
1500
ਪੈਦਾਇਸ਼ੀ ਇਜ਼ਰਾਈਲ
1000
ਦਾਨੀਏਲ 500
ਈ. ਪੂ./ਈ.
ਯੂਹੰਨਾ
ਪਰਮੇਸ਼ੁਰ ਦਾ ਇਜ਼ਰਾਈਲ 500
1000
1500
2000 ਈ.
[ਫੁਟਨੋਟ]
a ਅੰਤ ਦੇ ਦਿਨਾਂ ਵਿਚ ਇਹ ਦੋਵੇਂ ਰਾਜੇ ਹੋਣਗੇ। ਸਫ਼ਾ 19 ਦੇਖੋ।
b ਅੰਤ ਦੇ ਦਿਨਾਂ ਵਿਚ ਇਹ ਦੋਵੇਂ ਰਾਜੇ ਹੋਣਗੇ। ਸਫ਼ਾ 19 ਦੇਖੋ।
[ਤਸਵੀਰਾਂ]
ਵੱਡੀ ਮੂਰਤ (ਦਾਨੀ. 2:31-45)
ਸਮੁੰਦਰ ਵਿੱਚੋਂ ਨਿਕਲੇ ਚਾਰ ਦਰਿੰਦੇ (ਦਾਨੀ. 7:3-8, 17, 25)
ਮੇਢਾ ਅਤੇ ਬੱਕਰਾ (ਦਾਨੀ., ਅਧਿ. 8)
ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ (ਪ੍ਰਕਾ. 13:1-10, 16-18)
ਦੋ ਸਿੰਗਾਂ ਵਾਲਾ ਦਰਿੰਦਾ ਲੋਕਾਂ ਨੂੰ ਵਹਿਸ਼ੀ ਦਰਿੰਦੇ ਦੀ ਮੂਰਤੀ ਬਣਾਉਣ ਲਈ “ਕਹਿੰਦਾ” ਹੈ (ਪ੍ਰਕਾ. 13:11-15)
[ਕ੍ਰੈਡਿਟ ਲਾਈਨਾਂ]
Photo credits: Egypt and Rome: Photograph taken by courtesy of the British Museum; Medo-Persia: Musée du Louvre, Paris