ਰੱਬ ਦਾ ਬਚਨ ਖ਼ਜ਼ਾਨਾ ਹੈ | ਅਜ਼ਰਾ 1-5
ਯਹੋਵਾਹ ਆਪਣੇ ਵਾਅਦੇ ਪੂਰੇ ਕਰਦਾ ਹੈ
ਛਾਪਿਆ ਐਡੀਸ਼ਨ
ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਯਰੂਸ਼ਲਮ ਵਿਚ ਸੱਚੀ ਭਗਤੀ ਦੁਬਾਰਾ ਸ਼ੁਰੂ ਹੋਵੇਗੀ। ਬਾਬਲ ਤੋਂ ਆਜ਼ਾਦ ਹੋਣ ਤੋਂ ਬਾਅਦ ਵਾਪਸ ਮੁੜਨ ਵਾਲੇ ਲੋਕਾਂ ਦੇ ਰਾਹ ਵਿਚ ਕਈ ਰੁਕਾਵਟਾਂ ਆਈਆਂ ਜਿਨ੍ਹਾਂ ਵਿਚ ਰਾਜੇ ਦਾ ਉਸਾਰੀ ਨੂੰ ਰੋਕਣ ਦਾ ਹੁਕਮ ਵੀ ਸ਼ਾਮਲ ਸੀ। ਕਈਆਂ ਨੂੰ ਡਰ ਸੀ ਕਿ ਇਹ ਕੰਮ ਕਦੇ ਪੂਰਾ ਨਹੀਂ ਹੋਵੇਗਾ।
ਲਗਭਗ 537 ਈ. ਪੂ.
ਖੋਰਸ ਨੇ ਦੁਬਾਰਾ ਮੰਦਰ ਬਣਾਉਣ ਦਾ ਹੁਕਮ ਦਿੱਤਾ
-
ਸੱਤਵਾਂ ਮਹੀਨਾ
ਵੇਦੀ ਬਣਾਈ; ਬਲ਼ੀਆਂ ਚੜ੍ਹਾਈਆਂ
-
536 ਈ. ਪੂ.
ਨੀਂਹ ਧਰੀ
-
522 ਈ. ਪੂ.
ਰਾਜਾ ਅਰਤਹਸ਼ਸ਼ਤਾ ਨੇ ਉਸਾਰੀ ਦਾ ਕੰਮ ਰੋਕਿਆ
-
520 ਈ. ਪੂ.
ਜ਼ਕਰਯਾਹ ਤੇ ਹੱਜਈ ਨੇ ਲੋਕਾਂ ਨੂੰ ਉਸਾਰੀ ਦਾ ਕੰਮ ਦੁਬਾਰਾ ਕਰਨ ਲਈ ਉਤਸ਼ਾਹਿਤ ਕੀਤਾ
-
515 ਈ. ਪੂ.
ਮੰਦਰ ਬਣ ਗਿਆ