ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 12-13
ਨਹਮਯਾਹ ਦੀ ਕਿਤਾਬ ਤੋਂ ਵਧੀਆ ਸਬਕ
ਨਹਮਯਾਹ ਨੇ ਜੋਸ਼ ਨਾਲ ਸੱਚੀ ਭਗਤੀ ਦਾ ਪੱਖ ਲਿਆ
ਮਹਾਂ ਪੁਜਾਰੀ ਅਲਯਾਸ਼ੀਬ ਟੋਬੀਯਾਹ ਦੀਆਂ ਗੱਲਾਂ ਵਿਚ ਆ ਗਿਆ ਜੋ ਯਹੋਵਾਹ ਨੂੰ ਨਹੀਂ ਸੀ ਮੰਨਦਾ, ਸਗੋਂ ਉਸ ਦਾ ਵਿਰੋਧੀ ਸੀ
ਅਲਯਾਸ਼ੀਬ ਨੇ ਟੋਬੀਯਾਹ ਨੂੰ ਮੰਦਰ ਦੀ ਇਕ ਕੋਠੜੀ ਵਿਚ ਰਹਿਣ ਲਈ ਜਗ੍ਹਾ ਦਿੱਤੀ
ਨਹਮਯਾਹ ਨੇ ਟੋਬੀਯਾਹ ਦਾ ਸਾਰਾ ਸਾਮਾਨ ਕੋਠੜੀ ਵਿੱਚੋਂ ਬਾਹਰ ਸੁੱਟ ਦਿੱਤਾ, ਕੋਠੜੀ ਨੂੰ ਸਾਫ਼ ਕੀਤਾ ਜਿਸ ਤੋਂ ਬਾਅਦ ਉਹ ਸਹੀ ਮਕਸਦ ਲਈ ਵਰਤੀ ਜਾਣ ਲੱਗੀ
ਨਹਮਯਾਹ ਯਰੂਸ਼ਲਮ ਵਿੱਚੋਂ ਹਰ ਤਰ੍ਹਾਂ ਦੀ ਬੁਰਾਈ ਨੂੰ ਹਟਾਉਂਦਾ ਰਿਹਾ