ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 19-25
ਭਵਿੱਖਬਾਣੀਆਂ ਮਸੀਹ ਬਾਰੇ ਜਾਣਕਾਰੀ ਦਿੰਦੀਆਂ ਹਨ
ਹਵਾਲਾ |
ਭਵਿੱਖਬਾਣੀ |
ਪੂਰਤੀ |
---|---|---|
ਲੱਗੇਗਾ ਜਿਵੇਂ ਪਰਮੇਸ਼ੁਰ ਨੇ ਛੱਡ ਦਿੱਤਾ ਹੋਵੇ |
||
ਸੂਲ਼ੀ ʼਤੇ ਟੰਗੇ ਸਮੇਂ ਮਖੌਲ ਉਡਾਇਆ ਗਿਆ |
||
ਕਿੱਲ ਠੋਕੇ ਗਏ |
||
ਕੱਪੜਿਆਂ ʼਤੇ ਗੁਣੇ ਪਾਏ ਗਏ |
||
ਯਹੋਵਾਹ ਦੇ ਨਾਂ ਦਾ ਐਲਾਨ ਕਰਨ ਲਈ ਪਹਿਲ ਕੀਤੀ |