ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb16 ਦਸੰਬਰ ਸਫ਼ਾ 6
  • ਪਰਮੇਸ਼ੁਰ ਦੀ ਸਿੱਖਿਆ ਨਾਲ ਪੱਖਪਾਤ ʼਤੇ ਜਿੱਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ ਦੀ ਸਿੱਖਿਆ ਨਾਲ ਪੱਖਪਾਤ ʼਤੇ ਜਿੱਤ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਮਿਲਦੀ-ਜੁਲਦੀ ਜਾਣਕਾਰੀ
  • ਪੱਖਪਾਤ ਤੋਂ ਬਗੈਰ ਦੁਨੀਆਂ—ਕਦੋਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਪੱਖਪਾਤ—ਦੁਨੀਆਂ ਭਰ ਵਿਚ ਫੈਲੀ ਇਕ ਬੀਮਾਰੀ
    ਜਾਗਰੂਕ ਬਣੋ!—2020
  • ਭੇਦ-ਭਾਵ ਨੂੰ ਜੜ੍ਹੋਂ ਉਖਾੜਨਾ
    ਜਾਗਰੂਕ ਬਣੋ!—2004
  • ਯਹੋਵਾਹ ਅਤੇ ਯਿਸੂ ਵਾਂਗ ਏਕਤਾ ਵਿਚ ਬੱਝੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
mwb16 ਦਸੰਬਰ ਸਫ਼ਾ 6

ਸਾਡੀ ਮਸੀਹੀ ਜ਼ਿੰਦਗੀ

ਪਰਮੇਸ਼ੁਰ ਦੀ ਸਿੱਖਿਆ ਨਾਲ ਪੱਖਪਾਤ ʼਤੇ ਜਿੱਤ

ਯਹੋਵਾਹ ਪੱਖਪਾਤ ਨਹੀਂ ਕਰਦਾ। (ਰਸੂ 10:34, 35) ਉਹ ਹਰ ‘ਕੌਮ, ਕਬੀਲੇ, ਨਸਲ ਅਤੇ ਬੋਲੀ” ਦੇ ਲੋਕਾਂ ਨੂੰ ਕਬੂਲ ਕਰਦਾ ਹੈ। (ਪ੍ਰਕਾ 7:9) ਇਸ ਲਈ ਮਸੀਹੀ ਮੰਡਲੀ ਵਿਚ ਪੱਖਪਾਤ ਜਾਂ ਭੇਦ-ਭਾਵ ਲਈ ਕੋਈ ਜਗ੍ਹਾ ਨਹੀਂ ਹੈ। (ਯਾਕੂ 2:1-4) ਯਹੋਵਾਹ ਦੀ ਸਿੱਖਿਆ ਕਰਕੇ ਸਾਡੇ ਵਿਚ ਸ਼ਾਂਤੀ ਭਰਿਆ ਮਾਹੌਲ ਹੈ ਤੇ ਇਸ ਮਾਹੌਲ ਵਿਚ ਅਸੀਂ ਲੋਕਾਂ ਦੇ ਸੁਭਾਅ ਬਦਲਦੇ ਦੇਖੇ ਹਨ। (ਯਸਾ 11:6-9) ਜਿੱਦਾਂ-ਜਿੱਦਾਂ ਅਸੀਂ ਆਪਣੇ ਦਿਲ ਵਿੱਚੋਂ ਪੱਖਪਾਤ ਦੀ ਜੜ੍ਹ ਨੂੰ ਪੁੱਟਣ ਦੀ ਕੋਸ਼ਿਸ਼ ਕਰਦੇ ਹਾਂ, ਉੱਦਾਂ-ਉੱਦਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ।​—ਅਫ਼ 5:1, 2.

ਜੌਨੀ ਅਤੇ ਗਿਡੀਅਨ ਬੱਚਿਆਂ ਦਾ ਕਿੰਗਡਮ ਹਾਲ ਵਿਚ ਸੁਆਗਤ ਕਰਦੇ ਹੋਏ

ਜੌਨੀ ਅਤੇ ਗਿਡੀਅਨ: ਇਕ ਸਮੇਂ ਤੇ ਦੁਸ਼ਮਣ ਪਰ ਹੁਣ ਭਰਾ ਵੀਡੀਓ ਦੇਖੋ ਅਤੇ ਥੱਲੇ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਭੇਦ-ਭਾਵ ਅਤੇ ਪੱਖਪਾਤ ਨੂੰ ਖ਼ਤਮ ਕਰਨ ਲਈ ਕੀਤੀਆਂ ਜਾਂਦੀਆਂ ਇਨਸਾਨੀ ਕੋਸ਼ਿਸ਼ਾਂ ਨਾਲੋਂ ਪਰਮੇਸ਼ੁਰ ਦੀ ਸਿੱਖਿਆ ਕਿਉਂ ਉੱਤਮ ਹੈ?

  • ਦੁਨੀਆਂ ਭਰ ਵਿਚ ਸਾਡੇ ਭਾਈਚਾਰੇ ਦੀ ਕਿਹੜੀ ਗੱਲ ਤੁਹਾਨੂੰ ਵਧੀਆ ਲੱਗਦੀ ਹੈ?

  • ਜਦੋਂ ਅਸੀਂ ਏਕਤਾ ਬਣਾਈ ਰੱਖਦੇ ਹਾਂ, ਤਾਂ ਯਹੋਵਾਹ ਦੀ ਕਿਵੇਂ ਮਹਿਮਾ ਹੁੰਦੀ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ