ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb17 ਜਨਵਰੀ ਸਫ਼ਾ 5
  • ਹਿਜ਼ਕੀਯਾਹ ਨੂੰ ਨਿਹਚਾ ਦਾ ਫਲ ਮਿਲਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਿਜ਼ਕੀਯਾਹ ਨੂੰ ਨਿਹਚਾ ਦਾ ਫਲ ਮਿਲਿਆ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਰਾਜੇ ਦੀ ਨਿਹਚਾ ਦਾ ਫਲ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
  • ਯਹੋਵਾਹ ਦੇ ਦੂਤ ਨੇ ਹਿਜ਼ਕੀਯਾਹ ਨੂੰ ਬਚਾਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • “ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਪਰਮੇਸ਼ੁਰ ਨੇ ਹਿਜ਼ਕੀਯਾਹ ਦੀ ਮਦਦ ਕੀਤੀ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
mwb17 ਜਨਵਰੀ ਸਫ਼ਾ 5

ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 34-37

ਹਿਜ਼ਕੀਯਾਹ ਨੂੰ ਨਿਹਚਾ ਦਾ ਫਲ ਮਿਲਿਆ

ਰਬਸ਼ਾਕੇਹ ਅਤੇ ਉਸ ਦੇ ਆਦਮੀ ਯਰੂਸ਼ਲਮ ਦੀ ਕੰਧ ਦੇ ਬਾਹਰ ਖੜ੍ਹੇ ਹੋਏ

ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਰਬਸ਼ਾਕੇਹ ਨੂੰ ਯਰੂਸ਼ਲਮ ਇਹ ਕਹਿਣ ਨੂੰ ਭੇਜਿਆ ਕਿ ਸ਼ਹਿਰ ਦੇ ਲੋਕ ਉਸ ਅੱਗੇ ਗੋਡੇ ਟੇਕ ਦੇਣ। ਅੱਸ਼ੂਰੀਆਂ ਨੇ ਕਈ ਦਲੀਲਾਂ ਦਿੱਤੀਆਂ ਤਾਂਕਿ ਯਹੂਦੀ ਬਿਨਾਂ ਲੜੇ ਹੀ ਹਾਰ ਮੰਨ ਲੈਣ।

  • ਅੱਸ਼ੂਰੀ ਫ਼ੌਜੀ ਯਰੂਸ਼ਲਮ ਦੀ ਕੰਧ ਦੇ ਬਾਹਰ ਖੜ੍ਹੇ ਹੋਏ

    ਬੇਸਹਾਰਾ। ਮਿਸਰ ਤੁਹਾਡੀ ਕੋਈ ਮਦਦ ਨਹੀਂ ਕਰ ਪਾਵੇਗਾ।​—ਯਸਾ 36:6

  • ਲੋਕਾਂ ਨੂੰ ਸ਼ੱਕ ਹੈ

    ਸ਼ੱਕ। ਯਹੋਵਾਹ ਤੁਹਾਡੇ ਲਈ ਨਹੀਂ ਲੜੇਗਾ ਕਿਉਂਕਿ ਉਹ ਤੁਹਾਡੇ ਤੋਂ ਖ਼ੁਸ਼ ਨਹੀਂ ਹੈ।​—ਯਸਾ 36:7, 10

  • ਅੱਸ਼ੂਰੀ ਫ਼ੌਜ

    ਡਰਾਉਣਾ। ਤੁਸੀਂ ਸ਼ਕਤੀਸ਼ਾਲੀ ਅੱਸ਼ੂਰੀ ਫ਼ੌਜ ਸਾਮ੍ਹਣੇ ਖੜ੍ਹ ਵੀ ਨਹੀਂ ਸਕਦੇ।​—ਯਸਾ 36:8, 9

  • ਇਕ ਵੱਡਾ ਘਰ ਅਤੇ ਕਣਕ ਦੀ ਫ਼ਸਲ

    ਲਾਲਚ। ਅੱਸ਼ੂਰੀਆਂ ਸਾਮ੍ਹਣੇ ਗੋਡੇ ਟੇਕਣ ਨਾਲ ਤੁਹਾਡੀ ਜ਼ਿੰਦਗੀ ਬਿਹਤਰ ਬਣ ਜਾਵੇਗੀ।​—ਯਸਾ 36:16, 17

ਹਿਜ਼ਕੀਯਾਹ ਨੇ ਯਹੋਵਾਹ ʼਤੇ ਪੂਰੀ ਨਿਹਚਾ ਦਿਖਾਈ

37:1, 2, 14-20, 36

  • ਘੇਰਾਬੰਦੀ ਦਾ ਸਾਮ੍ਹਣਾ ਕਰਨ ਲਈ ਉਹ ਸ਼ਹਿਰ ਨੂੰ ਤਿਆਰ ਕਰਨ ਲਈ ਜੋ ਕਰ ਸਕਦਾ ਸੀ ਉਸ ਨੇ ਉਹ ਸਭ ਕੀਤਾ

  • ਉਸ ਨੇ ਛੁਟਕਾਰੇ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੱਤੀ

  • ਉਸ ਨੂੰ ਆਪਣੀ ਨਿਹਚਾ ਦਾ ਫਲ ਮਿਲਿਆ ਜਦੋਂ ਯਹੋਵਾਹ ਨੇ ਆਪਣਾ ਦੂਤ ਭੇਜ ਕੇ ਇੱਕੋ ਰਾਤ ਵਿਚ ਅੱਸ਼ੂਰੀਆਂ ਦੇ 1,85,000 ਫ਼ੌਜੀਆਂ ਨੂੰ ਮਾਰ ਮੁਕਾਇਆ

    ਹਿਜ਼ਕੀਯਾਹ ਪ੍ਰਾਰਥਨਾ ਕਰਦਾ ਹੈ ਅਤੇ ਇਕ ਦੂਤ ਤਲਵਾਰ ਫੜੀ ਖੜ੍ਹਾ ਹੋਇਆ
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ