ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb17 ਜਨਵਰੀ ਸਫ਼ਾ 4
  • “ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ”
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਰਾਜੇ ਦੀ ਨਿਹਚਾ ਦਾ ਫਲ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
  • ਉਹ ਸਾਨੂੰ ਖ਼ੁਦ ਆਪਣੇ ਫ਼ੈਸਲੇ ਕਰਨ ਦਾ ਮਾਣ ਬਖ਼ਸ਼ਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਪਰਮੇਸ਼ੁਰ ਨੇ ਹਿਜ਼ਕੀਯਾਹ ਦੀ ਮਦਦ ਕੀਤੀ
    ਬਾਈਬਲ ਕਹਾਣੀਆਂ ਦੀ ਕਿਤਾਬ
  • ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
mwb17 ਜਨਵਰੀ ਸਫ਼ਾ 4

ਸਾਡੀ ਮਸੀਹੀ ਜ਼ਿੰਦਗੀ

“ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ”

ਹਿਜ਼ਕੀਯਾਹ ਪ੍ਰਾਰਥਨਾ ਕਰਦਾ ਹੋਇਆ

ਸਾਡੇ ਲਈ ਚੰਗੇ-ਮਾੜੇ ਹਾਲਾਤਾਂ ਵਿਚ ਯਹੋਵਾਹ ʼਤੇ ਭਰੋਸਾ ਜ਼ਾਹਰ ਕਰਨਾ ਜ਼ਰੂਰੀ ਹੈ (ਜ਼ਬੂ 25:1, 2) 8ਵੀਂ ਸਦੀ ਈ. ਪੂ. ਵਿਚ ਯਹੂਦਾਹ ਵਿਚ ਰਹਿੰਦੇ ਯਹੂਦੀਆਂ ʼਤੇ ਇਕ ਮੁਸੀਬਤ ਆਈ ਜਿਸ ਨਾਲ ਯਹੋਵਾਹ ʼਤੇ ਉਨ੍ਹਾਂ ਦੇ ਭਰੋਸੇ ਦੀ ਪਰਖ ਹੋਈ। ਉਸ ਵੇਲੇ ਜੋ ਹੋਇਆ, ਉਸ ਤੋਂ ਅਸੀਂ ਕਈ ਸਬਕ ਸਿੱਖ ਸਕਦੇ ਹਾਂ। (ਰੋਮੀ 15:4) “ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ” ਨਾਂ ਦਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿਓਗੇ?

  1. ਹਿਜ਼ਕੀਯਾਹ ਨੂੰ ਕਿਸ ਮੁਸੀਬਤ ਦਾ ਸਾਮ੍ਹਣਾ ਕਰਨਾ ਪਿਆ?

  2. ਹਿਜ਼ਕੀਯਾਹ ਨੇ ਕਹਾਉਤਾਂ 22:3 ਵਿਚ ਦਿੱਤੇ ਅਸੂਲ ਨੂੰ ਕਿਵੇਂ ਲਾਗੂ ਕੀਤਾ ਜਦੋਂ ਉਸ ਨੂੰ ਲੱਗਾ ਕਿ ਦੁਸ਼ਮਣ ਸ਼ਹਿਰ ਦੀ ਘੇਰਾਬੰਦੀ ਕਰਨ ਵਾਲੇ ਸਨ?

  3. ਹਿਜ਼ਕੀਯਾਹ ਨੇ ਅੱਸ਼ੂਰੀਆਂ ਅੱਗੇ ਗੋਡੇ ਕਿਉਂ ਨਹੀਂ ਟੇਕੇ ਜਾਂ ਮਿਸਰ ਨਾਲ ਹੱਥ ਕਿਉਂ ਨਹੀਂ ਮਿਲਾਇਆ?

  4. ਹਿਜ਼ਕੀਯਾਹ ਨੇ ਮਸੀਹੀਆਂ ਲਈ ਕਿਵੇਂ ਇਕ ਚੰਗੀ ਮਿਸਾਲ ਰੱਖੀ?

  5. ਅੱਜ ਕਿਨ੍ਹਾਂ ਹਾਲਾਤਾਂ ਕਰਕੇ ਯਹੋਵਾਹ ʼਤੇ ਸਾਡੇ ਭਰੋਸੇ ਦੀ ਪਰਖ ਹੁੰਦੀ ਹੈ?

ਉਨ੍ਹਾਂ ਹਾਲਾਤਾਂ ਬਾਰੇ ਲਿਖੋ ਜਿਨ੍ਹਾਂ ਵਿਚ ਤੁਸੀਂ ਯਹੋਵਾਹ ʼਤੇ ਹੋਰ ਜ਼ਿਆਦਾ ਭਰੋਸਾ ਦਿਖਾ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ