ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 29-31
ਯਹੋਵਾਹ ਨੇ ਨਵੇਂ ਇਕਰਾਰ ਬਾਰੇ ਦੱਸਿਆ
ਛਾਪਿਆ ਐਡੀਸ਼ਨ
ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਨਵਾਂ ਇਕਰਾਰ ਮੂਸਾ ਰਾਹੀਂ ਕੀਤੇ ਇਕਰਾਰ ਦੀ ਜਗ੍ਹਾ ਲੈ ਲਵੇਗਾ ਜਿਸ ਦੇ ਫ਼ਾਇਦੇ ਹਮੇਸ਼ਾ ਰਹਿਣਗੇ।
ਮੂਸਾ ਰਾਹੀਂ ਕੀਤਾ ਇਕਰਾਰ |
ਨਵਾਂ ਇਕਰਾਰ |
|
---|---|---|
ਯਹੋਵਾਹ ਅਤੇ ਇਜ਼ਰਾਈਲ ਕੌਮ |
ਧਿਰਾਂ |
ਯਹੋਵਾਹ ਅਤੇ ਨਵਾਂ ਇਜ਼ਰਾਈਲ |
ਮੂਸਾ |
ਵਿਚੋਲਾ |
ਯਿਸੂ ਮਸੀਹ |
ਜਾਨਵਰਾਂ ਦੇ ਬਲੀਦਾਨ ਰਾਹੀਂ |
ਜਾਇਜ਼ ਠਹਿਰਿਆ |
ਯਿਸੂ ਦੀ ਕੁਰਬਾਨੀ ਰਾਹੀਂ |
ਪੱਥਰ ਦੀਆਂ ਫੱਟੀਆਂ ʼਤੇ |
ਲਿਖਿਆ ਗਿਆ |
ਇਨਸਾਨਾਂ ਦੇ ਦਿਲਾਂ ʼਤੇ |