ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 35-38
ਜਲਦੀ ਹੀ ਮਾਗੋਗ ਦੇ ਗੋਗ ਨੂੰ ਨਾਸ਼ ਕੀਤਾ ਜਾਵੇਗਾ
ਬਾਈਬਲ ਵਿਚ ਉਨ੍ਹਾਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ ਜੋ ਮਾਗੋਗ ਦੇ ਗੋਗ ਦੇ ਨਾਸ਼ ਤੋਂ ਪਹਿਲਾਂ ਅਤੇ ਬਾਅਦ ਵਿਚ ਵਾਪਰਨਗੀਆਂ।
ਮਹਾਂਕਸ਼ਟ ਕਿਸ ਦੇ ਨਾਸ਼ ਹੋਣ ਨਾਲ ਸ਼ੁਰੂ ਹੋਵੇਗਾ?
ਯਹੋਵਾਹ ਦੇ ਲੋਕਾਂ ʼਤੇ ਕੌਣ ਹਮਲਾ ਕਰੇਗਾ?
ਯਹੋਵਾਹ ਕਿਸ ਯੁੱਧ ਵਿਚ ਮਾਗੋਗ ਦੇ ਗੋਗ ਨੂੰ ਖ਼ਤਮ ਕਰੇਗਾ?
ਮਸੀਹ ਦਾ ਰਾਜ ਕਿੰਨਾ ਲੰਬਾ ਹੋਵੇਗਾ?
ਮੈਂ ਅੱਜ ਤੋਂ ਹੀ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਿਵੇਂ ਕਰ ਸਕਦਾ ਹਾਂ ਤਾਂਕਿ ਮੈਂ ਮਾਗੋਗ ਦੇ ਗੋਗ ਦੇ ਹਮਲੇ ਦਾ ਸਾਮ੍ਹਣਾ ਕਰ ਸਕਾਂ?