ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 39-41
ਹੈਕਲ ਬਾਰੇ ਹਿਜ਼ਕੀਏਲ ਦਾ ਦਰਸ਼ਣ ਅਤੇ ਤੁਸੀਂ
ਪਹਿਰੇਦਾਰਾਂ ਦੀਆਂ ਕੋਠੜੀਆਂ ਅਤੇ ਉੱਚੇ ਥੰਮ੍ਹਾਂ ਨੂੰ ਦੇਖ ਕੇ ਸਾਨੂੰ ਯਾਦ ਆਉਂਦਾ ਹੈ ਕਿ ਸੱਚੀ ਭਗਤੀ ਬਾਰੇ ਯਹੋਵਾਹ ਦੇ ਮਿਆਰ ਬਹੁਤ ਉੱਚੇ ਹਨ
ਆਪਣੇ ਆਪ ਤੋਂ ਪੁੱਛੋ, ‘ਮੈਂ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਉੱਤੇ ਕਿਵੇਂ ਖਰਾ ਉੱਤਰ ਸਕਦਾ ਹਾਂ?’