ਜਾਣ-ਪਛਾਣ
ਰੱਬ ਨੇ ਮਨੁੱਖਜਾਤੀ ਨੂੰ ਕਿਹੜੀਆਂ ਬਰਕਤਾਂ ਦੇਣ ਦਾ ਵਾਅਦਾ ਕੀਤਾ ਹੈ? ਕੀ ਤੁਸੀਂ ਉਸ ਦੇ ਬਚਨ ʼਤੇ ਭਰੋਸਾ ਰੱਖ ਸਕਦੇ ਹੋ? ਅਗਲੇ ਲੇਖਾਂ ਵਿਚ ਰੱਬ ਦੇ ਕੁਝ ਵਾਅਦਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਸਮਝਾਇਆ ਜਾਵੇਗਾ ਕਿ ਤੁਸੀਂ ਉਨ੍ਹਾਂ ਵਾਅਦਿਆਂ ʼਤੇ ਭਰੋਸਾ ਕਿਉਂ ਕਰ ਸਕਦੇ ਹੋ। ਨਾਲੇ ਦੱਸਿਆ ਜਾਵੇਗਾ ਕਿ ਤੁਸੀਂ ਇਹ ਬਰਕਤਾਂ ਕਿਵੇਂ ਹਾਸਲ ਕਰ ਸਕਦੇ ਹੋ ਅਤੇ ਖ਼ੁਸ਼ ਰਹਿ ਸਕਦੇ ਹੋ।