ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 1
ਮਰੀਅਮ ਦੀ ਨਿਮਰਤਾ ਦੀ ਰੀਸ ਕਰੋ
ਯਹੋਵਾਹ ਨੇ ਮਰੀਅਮ ਦੇ ਵਧੀਆ ਰਵੱਈਏ ਕਰਕੇ ਉਸ ਨੂੰ ਇਕ ਖ਼ਾਸ ਜ਼ਿੰਮੇਵਾਰੀ ਦਿੱਤੀ ਜੋ ਨਾ ਤਾਂ ਪਹਿਲਾਂ ਕਿਸੇ ਨੂੰ ਮਿਲੀ ਤੇ ਨਾ ਹੀ ਭਵਿੱਖ ਵਿਚ ਕਿਸੇ ਨੂੰ ਮਿਲੇਗੀ।
ਮਰੀਅਮ ਦੇ ਸ਼ਬਦਾਂ ਤੋਂ ਉਸ ਦੀਆਂ ਇਨ੍ਹਾਂ ਖ਼ਾਸੀਅਤਾਂ ਬਾਰੇ ਕਿਵੇਂ ਪਤਾ ਲੱਗਦਾ ਹੈ . . .
ਨਿਮਰਤਾ?
ਪੱਕੀ ਨਿਹਚਾ?
ਪਵਿੱਤਰ ਲਿਖਤਾਂ ਦਾ ਗਿਆਨ?
ਯਹੋਵਾਹ ਲਈ ਕਦਰ?