ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 1-3
ਆਪਣੀ ਜ਼ਮੀਰ ਨੂੰ ਸਿਖਲਾਈ ਦਿੰਦੇ ਰਹੋ
ਸਾਡੀ ਜ਼ਮੀਰ ਤਾਂ ਹੀ ਸਾਡੀ ਮਦਦ ਕਰੇਗੀ ਜੇ ਅਸੀਂ
ਬਾਈਬਲ ਦੇ ਅਸੂਲਾਂ ਮੁਤਾਬਕ ਇਸ ਨੂੰ ਸਿਖਲਾਈ ਦੇਵਾਂਗੇ
ਇਸ ਦੀ ਆਵਾਜ਼ ਸੁਣਾਂਗੇ ਜਦੋਂ ਇਹ ਸਾਨੂੰ ਅਸੂਲ ਯਾਦ ਕਰਾਉਂਦੀ ਹੈ
ਗ਼ਲਤ ਕੰਮਾਂ ਤੋਂ ਦੂਰ ਰਹਿਣ ਲਈ ਪਵਿੱਤਰ ਸ਼ਕਤੀ ਮੰਗਾਂਗੇ।—ਰੋਮੀ 9:1